ਜਾਬਜ਼ (ਫ਼ਿਲਮ)
ਦਿੱਖ
ਜਾਬਜ਼ | |
---|---|
ਨਿਰਦੇਸ਼ਕ | ਜੋਸੂਆ ਮਾਈਕਲ ਸਟਰਨ |
ਲੇਖਕ | ਮੈਟ ਵ੍ਹਿਟਲੇ |
ਨਿਰਮਾਤਾ | ਮਾਰਕ ਹਿਊਲਮ |
ਸਿਤਾਰੇ | ਐਸ਼ਟਨ ਕੁਚਰ ਜੋਸ਼ ਗੈਡ ਆਹਨਾ ਓ'ਰੇਲੀ ਡੇਰਮੋਟ ਮੁਲਰੋਨੀ ਅਮੰਡਾ ਕਰਿਊ ਮੈਥਿਊ ਮੋਡਾਈਨ ਜੇ ਕੇ ਸਿੰਮਨਜ ਲੁਕਾਸ ਹਾਸ |
ਸਿਨੇਮਾਕਾਰ | ਰਸਲ ਕਰਪੈਂਟਰ (ਯੂ ਐੱਸ.) ਅਸੀਮ ਬਾਜ਼ਾਜ਼ (ਭਾਰਤ)[1] |
ਸੰਪਾਦਕ | ਰਾਬਰਟ ਕੋਮਾਸਤੂ |
ਸੰਗੀਤਕਾਰ | ਜਾਹਨ ਡੇਬਨੀ |
ਰਿਲੀਜ਼ ਮਿਤੀਆਂ | 25 ਜਨਵਰੀ 2013 (ਸਨਡਾਂਸ ਫ਼ਿਲਮ ਫੈਸਟੀਵਲ) 16 ਅਗਸਤ 2013 |
ਮਿਆਦ | 122 ਮਿੰਟ |
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਜਾਬਜ਼ 2013 ਦੀ ਸਟੀਵ ਜਾਬਜ਼ ਦੇ 1971 ਤੋਂ 2001 ਵਿੱਚ ਆਈ ਪੋਡ ਦੀ ਸ਼ੁਰੂਆਤ ਕਰਨ ਤੱਕ ਦੇ ਜੀਵਨ ਉੱਤੇ ਆਧਾਰਿਤ ਅਮਰੀਕੀ ਡਰਾਮਾ ਫ਼ਿਲਮ ਹੈ।[2] ਇਸ ਦੇ ਨਿਰਦੇਸ਼ਕ -ਜੋਸੂਆ ਮਾਈਕਲ ਸਟਰਨ, ਲੇਖਕ- ਮੈਟ ਵ੍ਹਿਟਲੇ, ਅਤੇ ਨਿਰਮਾਤਾ -ਮਾਰਕ ਹਿਊਲਮ ਹਨ। ਜਾਬਜ਼ ਦੀ ਭੂਮਿਕਾ ਐਸ਼ਟਨ ਕੁਚਰ,ਅਤੇ ਐਪਲ ਕੰਪਿਊਟਰ ਦੇ ਸਹਾਇਕ-ਬਾਨੀ ਸਟੀਵ ਵੋਜ਼ਨਿਆਕ ਦੀ ਜੋਸ਼ ਗੈਡ ਨੇ ਨਿਭਾਈ ਹੈ।
ਹਵਾਲੇ
[ਸੋਧੋ]- ↑ Shooting a ‘frozen’ Jobs
- ↑ Gower, Eleanor (June 21, 2013). "'Here's to the crazy ones, the misfits, the rebels': First look at Ashton Kutcher as Apple CEO Steve Jobs in film biopic trailer". The Daily Mail.