ਜਾਵਾ ਵਰਚੁਅਲ ਮਸ਼ੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Overview of Java Virtual Machine (JVM) architecture. Source code is compiled down to Java bytecode. Any platform running a JVM can execute Java bytecode. Bytecode is verified, then interpreted or JIT-compiled for the native architecture. The Java APIs and JVM together make up the Java Runtime Environment (JRE).

ਜਾਵਾ ਆਭਾਸੀ ਮਸ਼ੀਨ (Java Virtual Machine (JVM)) ਕੰਪਿਊਟਰ ਸਾਫਟਵੇਯਰ ਪ੍ਰੋਗਰਾਮਾਂ ਅਤੇ ਡੇਟਾ ਸਟਰਕਚਰਾਂ ਦਾ ਇੱਕ ਸਮੁੱਚ (ਸਮੂਹ) ਹੈ ਜੋ ਦੂਜੇ ਕੰਪਿਊਟਰ ਪ੍ਰੋਗਰਾਮਾਂ ਅਤੇ ਸਕਰਿਪਟਾਂ ਨੂੰ ਚਲਾਂਦਾ ਹੈ ਅਤੇ ਇਸ ਪ੍ਰਕਾਰ ਇੱਕ ਆਭਾਸੀ ਮਸ਼ੀਨ ਦੀ ਤਰ੍ਹਾਂ ਵਿਵਹਾਰ ਕਰਦਾ ਹੈ। ਜਾਵਾ ਆਭਾਸੀ ਮਸ਼ੀਨ ਦਾ ਨਿਵੇਸ਼ (ਇਨਪੁਟ) ਜਾਵਾ ਬਾਇਟਕੋਡ (Java bytecode) ਕਹਾਂਦਾ ਹੈ ਜੋ ਮਿਡਲ ਪੱਧਰ ਦੀ ਕੰਪਿਊਟਰ ਭਾਸ਼ਾ ਹੈ (ਨਾ ਉੱਚ ਸਤਰੀ ਭਾਸ਼ਾ, ਨਾ ਮਸ਼ੀਨ ਭਾਸ਼ਾ)। .ਇਹ ਭਾਸ਼ਾ ਸਟੈਕ- ਆਧਾਰਿਤ, ਕਪਬਿਲਿਟੀ ਆਰਕਿਟੇਕਚਰ (stack - oriented, capability architecture) ਦੇ ਇੰਸਟਰਕਸ਼ਨ ਸੈੱਟਵਰਗੀ ਹੈ।

ਸੰਨ ਮਾਈਕਰੋਸਿਸਟਮ ਦਾ ਦਾਅਵਾ ਹੈ ਕਿ 4 . 5 ਬਿਲਿਅਨ JVM - ਸਮਰੱਥਾਵਾਨ ਯੁਕਤੀਆਂ ਪ੍ਰਚਲਨ ਵਿੱਚ ਹਨ।

{{{1}}}