ਸਮੱਗਰੀ 'ਤੇ ਜਾਓ

ਜਾਵਾ ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਾਵਾ ਸਾਗਰ ਦਾ ਨਕਸ਼ਾ

ਜਾਵਾ ਸਾਗਰ (ਇੰਡੋਨੇਸ਼ੀਆਈ: [Laut Jawa] Error: {{Lang}}: text has italic markup (help)) ਸੁੰਦਾ ਪਰਬਤ-ਭਾਗ ਉਤਲਾ ਇੱਕ ਵਿਸ਼ਾਲ (320,000 ਵਰਗ ਕਿ.ਮੀ.) ਪੇਤਲਾ ਸਮੁੰਦਰ ਹੈ। ਇਹ ਆਖ਼ਰੀ ਬਰਫ਼-ਯੁਗ ਦੇ ਅੰਤ ਵੇਲੇ ਸਮੁੰਦਰਾਂ ਦੇ ਤਲ ਵਧਣ ਕਰ ਕੇ ਬਣਿਆ ਸੀ।[1] ਇਹ ਉੱਤਰ ਵੱਲ ਬੋਰਨੀਓ, ਦੱਖਣ ਵੱਲ ਜਾਵਾ, ਪੱਛਮ ਵੱਲ ਸੁਮਾਤਰਾ ਅਤੇ ਪੂਰਬ ਵੱਲ ਸੁਲਵੇਸੀ ਨਾਮਕ ਇੰਡੋਨੇਸੀਆਈ ਟਾਪੂਆਂ ਵਿਚਕਾਰ ਪੈਂਦਾ ਹੈ। ਕਾਰੀਮਾਤਾ ਜਲ-ਡਮਰੂ ਇਸਨੂੰ ਦੱਖਣੀ ਚੀਨ ਸਾਗਰ ਨਾਲ਼ ਜੋੜਦਾ ਹੈ।

ਹਵਾਲੇ[ਸੋਧੋ]

  1. "Pleistocene Sea Level Maps". The Field Museum. 2003. Archived from the original on 2007-04-05. {{cite news}}: Cite has empty unknown parameter: |coauthors= (help); Unknown parameter |dead-url= ignored (|url-status= suggested) (help)

ਫਰਮਾ:ਧਰਤੀ ਦੇ ਮਹਾਂਸਾਗਰ ਅਤੇ ਸਮੁੰਦਰ