ਜਿਓਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਿਓਨੀ (ਅੰਗਰੇਜ਼ੀ:Gionee; ਜਿਓਨੀ ਕਮਿਉਨੀਕੇਸ਼ਨ ਇਕਵਿਪਮੈਂਟ ਕੋਃ ਲਿਃ) ਇੱਕ ਚੀਨੀ ਮੋਬਾਇਲ ਉਤਪਾਦਕ ਕੰਪਨੀ ਹੈ। ਇਹ ਗੁਆਂਗਡੌਂਗ ਰਾਜ ਦੇ ਸ਼ੇਨਝਿਨ ਵਿੱਚ ਸਥਿਤ ਹੈ।