ਜਿਓਨੀ ਪੀ6

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਿਓਨੀ ਪਾਇਓਨੀਰ ਪੀ6 ਜਿਓਨੀ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਸਮਾਰਟਫ਼ੋਨ ਹੈ।ਭਾਰਤ ਵਿੱਚ ਇਸਨੂੰ ਜਨਵਰੀ 2015 ਵਿੱਚ ਲਾਂਚ ਕੀਤਾ ਗਿਆ ਸੀ।

ਵਿਸ਼ੇਸ਼ਤਾਵਾਂ[ਸੋਧੋ]

  • 5' ਦੀ ਡਿਸਪਲੇ
  • 1 ਜੀ.ਬੀ. ਰੈਮ
  • 4 ਜੀ.ਬੀ. ਰੌਮ
  • 5 ਮੈ.ਪਿ. ਪਿਛਲਾ ਅਤੇ 2 ਮੈ.ਪਿ. ਅਗਲਾ ਕੈਮਰਾ
  • ਅੱਗੇ-ਪਿੱਛੇ ਚਮਕ-ਬੱਤੀ ਉਪਲੱਬਧ
  • ਮੀਡੀਆਟੈੱਕ 1.4 ਕਵਾਡਕੌਰ ਪ੍ਰੋਸੈਸਰ

ਹਵਾਲੇ[ਸੋਧੋ]