ਸਮੱਗਰੀ 'ਤੇ ਜਾਓ

ਜਿਓਲਾਜੀਕਲ ਸਰਵੇ ਆਫ ਇੰਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਿਓਲਾਜੀਕਲ ਸਰਵੇ ਆਫ ਇੰਡੀਆ
ਤਸਵੀਰ:Geological Survey of India logo.jpg

ਕੇਂਦਰੀ ਮੁੱਖ ਦਫਤਰ 27 ਜੇਐਨ ਰੋਵ, ਕੋਲਕਾਤਾ
ਏਜੰਸੀ ਜਾਣਕਾਰੀ
ਸਥਾਪਨਾ1851
ਅਧਿਕਾਰ ਖੇਤਰਬ੍ਰਿਟਿਸ਼ ਭਾਰਤ (1851-1947)
ਭਾਰਤ (1947 ਤੋਂ ਹੁਣ)
ਮੁੱਖ ਦਫ਼ਤਰਕੋਲਕਾਤਾ
ਵੈੱਬਸਾਈਟhttp://www.portal.gsi.gov.in/

ਜਿਓਲਾਜੀਕਲ ਸਰਵੇ ਆਫ ਇੰਡੀਆ ਦੀ ਸਥਾਪਨ 5 ਮਾਰਚ 1851 ਨੂੰ ਭਾਰਤ 'ਚ ਕੀਤੀ ਗਈ। ਇਹ ਭਾਰਤ ਦੇ ਖਾਨ ਮੰਤਰਾਲੇ ਦੇ ਅੰਤਰਗਤ ਆਉਂਦਾ ਹੈ ਜਿਹੜਾ ਭਾਰਤ ਵਿੱਚ ਭੂ-ਸਰਵੇ[1] ਅਤੇ ਖੋਜ ਕਰਵਾਉਂਦਾ ਹੈ। ਇਹ ਧਰਤੀ ਵਿਗਿਆਨ, ਉਦਯੋਗ, ਆਮ ਲੋਕਾਂ ਵਾਰੇ ਹੀ ਸੂਚਨਾ ਦਾ ਸਰਵੇ ਕਰਦਾ ਹੈ।

ਪਾਰਕ[ਸੋਧੋ]

  • ਸਕੇਤੀ ਪਥਰਾਹਟ ਪਾਰਕ ਜੋ ਕਾਲਾ ਅੰਬ ਤੋਂ 5 ਕਿਲੋਮੀਟਰ ਦੀ ਦੁਰੀ ਤੇ ਹਰਿਆਣਾ ਵਿੱਚ ਸਥਿਤ ਹੈ।
  • ਨਹਿਰੂ ਪਾਰਕ ਹੈਦਰਾਬਾਦ।
  • ਕੌਮੀ ਪਥਰਾਹਟ ਲੱਕੜ ਪਾਰਕ ਤਿਰੁਵਾਕਰਾਏ।
  • ਕੌਮੀ ਪਥਰਾਹਟ ਲੱਕੜ ਪਾਰਕ ਸਥਾਨੂਰ।

ਹਵਾਲੇ[ਸੋਧੋ]