ਜਿਨਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਲ (ਅੰਗਰੇਜ਼ੀ:commodity), ਅਰਥ ਸ਼ਾਸਤਰ ਵਿੱਚ ਮੁੱਲ ਦੀਆਂ ਧਾਰਨੀ ਵਿਕਣਯੋਗ ਵਸਤੂਆਂ ਲਈ ਵਰਤਿਆ ਜਾਂਦਾ ਸੰਕਲਪ ਹੈ। ਖਪਤਕਾਰਾਂ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟ ਕਰਨ ਲਈ ਕੱਚੇ ਮਾਲ ਤੋਂ ਮਾਨਵੀ ਕਿਰਤ ਦੁਆਰਾ ਮੰਡੀ ਲਈ ਇਸ ਦਾ ਉਤਪਾਦਨ ਕੀਤਾ ਜਾਂਦਾ ਹੈ।[1] ਆਰਥਕ ਮਾਲ ਵਿੱਚ ਵਸਤਾਂ ਅਤੇ ਸੇਵਾਵਾਂ ਸ਼ਾਮਿਲ ਹਨ।

ਹਵਾਲੇ[ਸੋਧੋ]