ਜੀਆ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਆ ਅਲੀ ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ।

ਨਿੱਜੀ ਜੀਵਨ[ਸੋਧੋ]

ਜੀਆ ਦਾ ਜਨਮ 3 ਮਈ 1972 ਨੂੰ ਲਾਹੌਰ, (ਪਾਕਿਸਤਾਨੀ ਪੰਜਾਬ) ਵਿੱਚ ਇੱਕ ਈਸਾਈ ਪਰਿਵਾਰ ਵਿੱਚ ਹੋਇਆ। ਉਸਦੇ ਚਾਰ ਭਰਾ ਹਨ ਅਤੇ ਫੈਸ਼ਨ ਫੋਟੋਗਰਾਫਰ ਮੁੰਨਾ ਮੁਸ਼ਤਾਕ ਉਹਨਾਂ ਚਾਰ ਵਿਚੋਂ ਹੀ ਇੱਕ ਹੈ। ਉਸਦੇ ਪਿਤਾ ਸਲੀਮ ਅੱਬਾਸ ਯੂਕੇ ਵਿੱਚ ਹਨ।

ਕੈਰੀਅਰ[ਸੋਧੋ]

ਜੀਆ ਨੇ ਮਾਡਲਿੰਗ ਕੈਰੀਅਰ 1991 ਵਿੱਚ 19 ਸਾਲਾਂ ਦੀ ਉਮਰ ਵਿੱਚ ਕੀਤਾ ਜਦੋਂ ਉਹ ਇੱਕ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਹੋਈ ਮਾਡਲਿੰਗ ਲਈ ਚੁਣੀ ਗਈ। ਉਸਨੇ ਰੈਨਗਲਰ ਜੀਨਸ ਲਈ ਵਿਗਿਆਪਨ ਕੀਤੇ। ਉਸਨੇ ਇੱਕ ਫਿਲਮ ਦੀਵਾਨੇ ਤੇਰੇ ਪਿਆਰ ਕੇ ਵਿੱਚ ਵੀ ਕੰਮ ਕੀਤਾ ਹੈ।

ਫਿਲਮੋਗਰਾਫੀ[ਸੋਧੋ]

ਸਾਲ
ਫਿਲਮ
1997 ਦੀਵਾਨੇ ਤੇਰੇ ਪਿਆਰ ਕੇ
1998 ਨਖਰਾ ਗੋਰੀ ਦਾ
1998 ਘਰ ਕਬ ਆਓਗੇ
2000 ਦਿਲ ਦੀਵਾਨਾ ਹੈ
2001 ਰੁਖਸਤੀ
2003 ਸੋਲਜ਼ਰ
2008 ਕਸ਼ਫ: ਦ ਲਿਫਟਿੰਗ ਆਫ ਦ ਵੈੱਲ
2011 ਲਵ ਮੇਂ ਗੁਮ
TBA ਸਾਇਆ ੲੇ ਖੁਦਾ ੲੇ ਜ਼ੁਲਜ਼ਲਾਲ

ਟੈਲੀਵਿਜਨ[ਸੋਧੋ]

  • ਕਿੱਸਾ-ਏ-ਉਲਫਤ (2007) Aaj TV
  • ਤੁਮ ਸੇ ਮਿਲ ਕਰ PTV
  • ਬੰਦ ਅਖੀਓਂ ਕੇ ਪੀਛੇ TV one

ਬਾਹਰੀ ਕੜੀਆਂ[ਸੋਧੋ]