ਸਮੱਗਰੀ 'ਤੇ ਜਾਓ

ਜੀ.ਐੱਮ.ਏ ਨੈੱਟਵਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੀ.ਐੱਮ.ਏ ਨੈੱਟਵਰਕ (English: GMA Network) ਇੱਕ ਫਿਲੀਪੀਨ ਮੀਡੀਆ ਕੰਪਨੀ ਹੈ ਜਿਸਦਾ ਮੁੱਖ ਦਫਤਰ ਕਿਊਜ਼ਨ ਸਿਟੀ ਵਿੱਚ ਹੈ। ਇਸਦੀ ਸਥਾਪਨਾ 1950 ਵਿੱਚ ਰਾਬਰਟ ਲਾ ਰੂ ਸਟੀਵਰਟ ਦੁਆਰਾ ਕੀਤੀ ਗਈ ਸੀ।