ਜੀ ਈ ਝੀਲ

ਗੁਣਕ: 31°35′20″N 119°47′48″E / 31.58889°N 119.79667°E / 31.58889; 119.79667
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀ ਈ ਝੀਲ
ਹੀ ਹੂ
Ge Lake, taken from S38 Changhe Expressway
ਸਥਿਤੀਯਿਕਸਿੰਗ ਅਤੇ ਵੁਜਿਨ ਜ਼ਿਲ੍ਹਾ
ਜਿਆਂਗਸੂ
ਗੁਣਕ31°35′20″N 119°47′48″E / 31.58889°N 119.79667°E / 31.58889; 119.79667
Basin countriesChina
ਵੱਧ ਤੋਂ ਵੱਧ ਲੰਬਾਈ22.1 km (14 mi)
ਵੱਧ ਤੋਂ ਵੱਧ ਚੌੜਾਈ9 km (6 mi)
Surface area146.5 km2 (100 sq mi)
ਔਸਤ ਡੂੰਘਾਈ1.19 m (4 ft)
ਵੱਧ ਤੋਂ ਵੱਧ ਡੂੰਘਾਈ1.9 m (6 ft)
Water volume174×10^6 m3 (6.1×10^9 cu ft)
Surface elevation3.24 m (11 ft)

ਜੀ ਈ ਝੀਲ ( Chinese: 滆湖; pinyin: Gé Hú ) ਚੀਨ ਦੇ ਜਿਆਂਗਸੂ ਸੂਬੇ ਦੇ ਦੱਖਣ ਦਿਸ਼ਾ ਵਿੱਚ, ਤਾਈ ਝੀਲ ਦੇ ਉੱਤਰ-ਪੱਛਮ ਦਿਸ਼ਾ ਵਿੱਚ ਇੱਕ ਤਾਜ਼ੇ ਪਾਣੀ ਦੀ ਝੀਲ ਹੈ। ਇਸ ਝੀਲ ਦਾ ਕੁੱਲ ਖੇਤਰਫਲ ਲਗਭਗ 146.5 ਵਰਗ ਕਿਲੋਮੀਟਰ ਹੈ। ਇਸ ਝੀਲ ਦੀ ਔਸਤ ਡੂੰਘਾਈ 1.19 ਮੀਟਰ ਹੈ ਅਤੇ ਪਾਣੀ ਦੀ ਸਟੋਰੇਜ ਸਮਰੱਥਾ ਲਗਭਗ 1.74×10 8 ਮੀਟਰ 3 ਦੀ ਹੈ। [1]

ਨੋਟਸ[ਸੋਧੋ]

  1. Sumin, Wang; Hongshen, Dou (1998). Lakes in China. Beijing: Science Press. p. 286. ISBN 7-03-006706-1.