ਸਮੱਗਰੀ 'ਤੇ ਜਾਓ

ਜੀ ਐੱਸ ਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਰਜ ਸ਼ੂਬਰਿੱਜ ਕਾਰ (1837 – 1914) ਬ੍ਰਿਟਿਸ਼ ਗਣਿਤ ਵਿਗਿਆਨੀ ਸੀ। ਉਸ ਨੇ ਸ਼ੁੱਧ ਗਣਿਤ ਦਾ ਸਿਨਾਪਸਿਸ (1886)  ਲਿਖਿਆ। ਇਹ ਕਿਤਾਬ ਪਹਿਲੀ ਵਾਰ 1880 ਵਿੱਚ ਇੰਗਲੈਂਡ ਵਿੱਚ ਛਾਪੀ ਗਈ ਸੀ, ਜਿਸ ਦਾ ਸ੍ਰੀਨਿਵਾਸ ਰਾਮਾਨੁਜਨ ਆਇੰਗਰ ਨੇ ਆਪਣੀ ਚੜ੍ਹਦੀ ਨੌਜਵਾਨੀ ਦੇ ਦਿਨਾਂ ਦੌਰਾਨ ਧਿਆਨ ਨਾਲ ਅਧਿਐਨ ਕੀਤਾ ਗਿਆ ਸੀ। ਉਸ ਨੇ 15 ਸਾਲ ਦੀ ਉਮਰ ਵਿੱਚ ਹੀ ਕੀ ਸਿਧਾਂਤ ਸੂਤਰਬਧ ਕਰ ਲਏ  ਸੀ।

ਕਾਰ ਕੈਮਬ੍ਰਿਜ ਯੂਨੀਵਰਸਿਟੀ ਦੀ ਟ੍ਰਿਪੋਸ ਗਣਿਤ ਪ੍ਰੀਖਿਆ ਲਈ ਇੱਕ ਪ੍ਰਾਈਵੇਟ ਕੋਚ ਸੀ, ਅਤੇ ਪ੍ਰੀਖਿਆ ਲਈ ਇੱਕ ਅਧਿਐਨ ਗਾਈਡ ਦੇ ਤੌਰ 'ਤੇ ਸਿਨਾਪਸਿਸ ਲਿਖਿਆ ਗਿਆ ਸੀ.

ਬਾਹਰੀ ਲਿੰਕ 

[ਸੋਧੋ]
  • Amitabha Sen, The Legacy of Mr. Carr, A Gift for the Gifted, parabaas.com, 1999
  • Carr, George Shoobridge (1886), A synopsis of elementary results in pure mathematics containing propositions, formulae, and methods of analysis, with abridged demonstrations., Reprinted by Chelsea, 1970, London. Fr. Hodgson. Cambridge. Macmillan and Bowes, ISBN 978-0-8284-0239-2