ਜੁਆਂਗਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੁਆਂਗਜ਼ੀ (莊子)
ਜੁਆਂਗ ਜ਼ੂ (莊周)
ਜਨਮ369 ਈਪੂ
ਮੌਤ286 ਈਪੂ (ਉਮਰ 83 ਸਾਲ)
ਕਾਲAncient philosophy
ਖੇਤਰਚੀਨੀ ਦਰਸ਼ਨ

ਜੁਆਂਗ ਜ਼ੂ, ਆਮ ਮਸ਼ਹੂਰ ਜੁਆਂਗਜ਼ੀ (" ਉਸਤਾਦ ਜੁਆਂਗ")[1] ਚੌਥੀ ਸਦੀ ਈਪੂ ਦੇ ਜ਼ਮਾਨੇ ਦਾ ਇੱਕ ਪ੍ਰਭਾਵਸ਼ਾਲੀ ਚੀਨੀ ਦਾਰਸ਼ਨਿਕ ਸੀ। ਇਸ ਸਮੇਂ ਚੀਨੀ ਦਰਸ਼ਨ, ਵਿਚਾਰ ਦੇ ਸੌ ਸਕੂਲ ਆਪਣੀ ਬੁਲੰਦੀ ਤੇ ਸੀ। ਉਹਦੀ ਲਿਖੀ ਜੁਆਂਗਜ਼ੀ ਨਾਮ ਦੀ ਇੱਕ ਕਿਤਾਬ ਮਿਲਦੀ ਹੈ, ਜਿਸ ਵਿੱਚ ਸੰਦੇਹਵਾਦੀ ਦਰਸ਼ਨ ਹੈ, ਕਿ ਗਿਆਨ ਦਾ ਬੇਅੰਤ ਹੈ ਅਤੇ ਇਸ ਨੂੰ ਹਾਸਲ ਕਰਨ ਲਈ ਜੀਵਨ ਸੀਮਿਤ ਹੈ। ਕੁਝ ਲੋਕ ਕਹਿੰਦੇ ਹਨ ਕਿ ਇੱਕ ਦਾਓਵਾਦੀ ਦਾਰਸ਼ਨਿਕ ਹੋਣ ਦੇ ਨਾਤੇ ਉਸ ਦੀਆਂ ਲਿਖਤਾਂ ਵਿੱਚੋਂ ਪੱਛਮੀ ਸਾਪੇਖਵਾਦ ਦੀ ਝਲਕ ਮਿਲਦੀ ਹੈ। ਕੁਝ ਹੋਰ ਹਨ ਜੋ ਇਸ ਸੋਧਵਾਦੀ ਵਿਆਖਿਆ ਨਾਲ ਸਹਿਮਤ ਨਹੀਂ ਹਨ।[2]

ਹਵਾਲੇ[ਸੋਧੋ]

  1. ਅਨੇਕ ਰੋਮਨੀ ਰੂਪ ਹਨ: Zhuang Zhou, Chuang Chou, Chuang Tsu, Chuang Tzu, Chouang-Dsi, Chuang Tse, or Chuangtze
  2. Mair, Victor H., ed. (1983). Experimental Essays on Chuang-Tzu, Issue 29. Hawaii: University of Hawaii Press. pp. 13–14.