ਸਮੱਗਰੀ 'ਤੇ ਜਾਓ

ਜੁਗਨੀ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੁਗਨੀ
ਤਸਵੀਰ:Jugni film.jpg
ਨਿਰਦੇਸ਼ਕਸਯਦ ਨੂਰ
ਲੇਖਕਸਯਦ ਨੂਰ
ਨਿਰਮਾਤਾਅਫ਼ਜਲ ਐਮ ਖਾਨ, ਸਯਦ ਨੂਰ
ਸਿਤਾਰੇਸੈਮਾ, ਆਰਿਫ਼ ਲੋਹਾਰ
ਸਿਨੇਮਾਕਾਰਅਲੀ ਜਾਨ
ਸੰਪਾਦਕਜੈੱਡ ਏ ਜੁਲਫੀ
ਸੰਗੀਤਕਾਰਐਮ ਅਰਸ਼ਦ
ਰਿਲੀਜ਼ ਮਿਤੀ
2011
ਦੇਸ਼ਪਾਕਿਸਤਾਨ
ਭਾਸ਼ਾਪੰਜਾਬੀ
ਬਜ਼ਟ3 ਕਰੋੜ ਰੂਪਏ
ਬਾਕਸ ਆਫ਼ਿਸ3.2 ਕਰੋੜ ਰੂਪਏ

ਜੁਗਨੀ ਇੱਕ ਪਾਕਿਸਤਾਨ ਫ਼ਿਲਮ ਹੈ, ਜਿਸਦਾ ਨਾਮ ਪਹਿਲਾਂ ਜੁਗਨੀ ਨੱਚਦੀ ਐ ਰੱਖਿਆ ਗਿਆ ਸੀ। ਇਸੇ ਨਿਰਦੇਸ਼ਕ ਸਯਦ ਨੂਰ ਹਨ। ਇਸ ਫ਼ਿਲਮ ਨੇ ਲੋਕ ਗਾਇਕ ਆਰਿਫ਼ ਲੋਹਾਰ ਨੂੰ ਗਿਆਰਾਂ ਸਾਲ ਬਾਅਦ ਮੁੜ ਸਿਲਵਰ ਸਕਰੀਨ ਤੇ ਲਿਆਂਦਾ। ਇਸ ਫ਼ਿਲਮ ਵਿੱਚ ਸੈਮਾ, ਮੋਆਮਰ ਰਾਣਾ ਅਤੇ ਸ਼ਾਨ ਸ਼ਾਹਿਦ ਨੇ ਭੂਮਿਕਾ ਨਿਭਾਈ ਹੈ।

ਕਹਾਣੀ

[ਸੋਧੋ]

ਇਹ ਫ਼ਿਲਮ ਤਿੰਨ ਬੰਦਿਆਂ ਦੇ ਦੁਆਲੇ ਘੁੰਮਦੀ ਹੈ ਜਿਹਨਾਂ ਨੂੰ ਇੱਕੋ ਕੁੜੀ, ਜੁਗਨੀ (ਸੈਮਾ) ਨਾਲ ਮੁਹੱਬਤ ਹੋ ਜਾਂਦੀ ਹੈ। ਰਾਣਾ ਅਤੇ ਸ਼ਾਨ ਦੋ ਦੋਸਤ ਹਨ ਜਿਹੜੇ ਜੁਗਨੀ ਦੀ ਮੁਹੱਬਤ ਲਈ ਇੱਕ ਦੂਜੇ ਦੇ ਰਕੀਬ ਹਨ।[1]

ਹਵਾਲੇ

[ਸੋਧੋ]
  1. "Jugni Nachdi Ay: Lohar in Lollywood". The Express Tribune. August 21, 2011. Retrieved 4th May 2012. {{cite news}}: Check date values in: |accessdate= (help)