ਜੁਨੈਦ ਜਮਸ਼ੇਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੁਨੈਦ ਜਮਸ਼ੇਦ
ਮੂਲ ਨਾਮ ਜੁਨੈਦ ਜਮਸ਼ੇਦ
ਜਨਮ (1964-09-03)3 ਸਤੰਬਰ 1964[1]
ਕਰਾਚੀ, ਸਿੰਧ, ਪਾਕਿਸਤਾਨ
ਮੌਤ 7 ਦਸੰਬਰ 2016(2016-12-07) (ਉਮਰ 52)
ਹਵੇਲੀਆਂ, ਖ਼ੈਬਰ ਪਖ਼ਤੋਨਖ਼ਵਾ, ਪਾਕਿਸਤਾਨ
ਹੋਰ ਨਾਂਮ J.
ਪੇਸ਼ਾ

ਗਾਇਕ, ਗੀਤਕਾਰ (1987 - 2004)

ਨਾਅਤ ਖ਼ਵਾਨ (2002 - 2016), ਮੁਬਲਿਗ਼ ਇਸਲਾਮ, ਜੁਨੈਦ ਜਮਸ਼ੇਦ ਬ੍ਰਾਂਡ ਦਾ ਸਫ਼ੀਰ
ਸਰਗਰਮੀ ਦੇ ਸਾਲ 1987–2016
ਸੰਗੀਤਕ ਕਰੀਅਰ
ਸਾਜ਼ Vocals, guitar
ਲੇਬਲ ਪੀ ਟੀ ਵੀ ਸਟੂਡੀਓ, EMI ਪਾਕਿਸਤਾਨ ਸਟੂਡੀਓ, ਪੈਪਸੀ ਪਾਕਿਸਤਾਨ। ਅੰਕ।
ਸਬੰਧਤ ਐਕਟ ਵਾਇਟਲ ਸਾਇਨਜ਼ (1987 - 1998)
Notable instruments

ਜੁਨੈਦ ਜਮਸ਼ੇਦ (3 ਸਤੰਬਰ 1964 - 7 ਦਸੰਬਰ 2016) ਇੱਕ ਪਾਕਿਸਤਾਨੀ ਪੌਪ ਗਾਇਕ ਅਤੇ ਨਾਅਤ ਖ਼ਵਾਨ ਸੀ। ਇਸ ਨੇ ਪੌਪ ਮੌਸੀਕੀ ਗਰੁਪ ਵਾਇਟਲ ਸਾਇਨਜ਼ ਦੇ ਨੁਮਾਇੰਦੇ ਗਾਇਕ ਵਜੋਂ ਸ਼ੌਹਰਤ ਹਾਸਲ ਕੀਤੀ। ਉਹ ਯੂਨੀਵਰਸਿਟੀ ਆਫ਼ ਇੰਜੀਨੀਇਰਿੰਗ ਐਂਡ ਟੈਕਨੋਲੋਜੀ, ਲਾਹੌਰ ਦੇ ਗਰੈਜੂਏਟ ਸੀ। 1987 ਵਿੱਚ ਦਿਲ ਦਿਲ ਪਾਕਿਸਤਾਨ ਦੀ ਰੀਲਿਜ਼ ਦੇ ਨਾਲ ਹੀ ਉਹ ਸ਼ੌਹਰਤ ਦੀਆਂ ਬੁਲੰਦੀਆਂ ਤੱਕ ਪਹੁੰਚ ਗਿਆ। ਉਸ ਦੀ ਪੌਪ ਗਾਇਕੀ ਦੇ ਦੌਰ ਵਿੱਚ ਹੇਠਲੇ ਐਲਬਮ ਰੀਲੀਜ਼ ਹੋਏ।

ਇਸ ਦੇ ਨਾਲ ਹੀ ਉਸ ਦਾ ਰੁਝਾਨ ਇਸਲਾਮੀ ਸਿੱਖਿਆ ਦੀ ਤਰਫ਼ ਵੱਧ ਗਿਆ ਅਤੇ ਆਹਿਸਤਾ ਆਹਿਸਤਾ ਇਸ ਨੇ ਮੌਸੀਕੀ ਦੀ ਸਨਅਤ ਨੂੰ ਅਲਵਿਦਾ ਕਹਿ ਦਿੱਤਾ। ਫਿਰ ਉਹ ਨਾਅਤ ਖ਼ਵਾਨ ਅਤੇ ਤਾਜਿਰ ਦੇ ਤੌਰ ਉੱਤੇ ਜਾਣਿਆ ਜਾਂਦਾ ਰਿਹਾ। ਉਸ ਦੀ ਬੋਟੀਕ ਦੀਆਂ ਸ਼ਾਖਾਂ ਪੂਰੇ ਮੁਲਕ ਵਿੱਚ ਹਨ। 7 ਦਸੰਬਰ 2016 ਨੂੰ ਪੀ ਆਈ ਏ ਫ਼ਲਾਈਟ 661 ਦੇ ਹਾਦਿਸੇ ਵਿੱਚ ਇਸ ਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. "This week in history". Dawn. 3 ਸਤੰਬਰ 2011. Retrieved 6 ਫ਼ਰਵਰੀ 2014.  Check date values in: |access-date=, |date= (help)