ਜੂਦਾਹ ਰੂਬੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Judah Reuben
ਨਿੱਜੀ ਜਾਣਕਾਰੀ
ਜਨਮ(1922-01-21)21 ਜਨਵਰੀ 1922
Bombay, India
ਮੌਤ13 ਨਵੰਬਰ 2006(2006-11-13) (ਉਮਰ 84)
Mumbai, India
ਭੂਮਿਕਾUmpire
ਅੰਪਾਇਰਿੰਗ ਬਾਰੇ ਜਾਣਕਾਰੀ
ਟੈਸਟ ਅੰਪਾਇਰਿੰਗ10 (1969–1977)
ਪਹਿਲਾ ਦਰਜਾ ਅੰਪਾਇਰਿੰਗ54 (1960–1977)
ਸਰੋਤ: CricketArchive, 27 June 2012

ਜੂਦਾਹ ਰੂਬੇਨ (21 ਜਨਵਰੀ 1922 – 13 ਨਵੰਬਰ 2006) ਇੱਕ ਭਾਰਤੀ ਕ੍ਰਿਕਟ ਅੰਪਾਇਰ ਸੀ।

ਰੂਬੇਨ ਨੇ 1960 ਵਿੱਚ ਪਹਿਲੀ-ਸ਼੍ਰੇਣੀ ਕ੍ਰਿਕਟ ਵਿਚ ਅੰਪਾਇਰਿੰਗ ਦੀ ਸ਼ੁਰੂਆਤ ਕੀਤੀ ਅਤੇ 1969 ਵਿੱਚ ਆਪਣਾ ਟੈਸਟ ਮੈਚ ਡੈਬਿਊ ਕੀਤਾ। ਉਸਨੇ 1969 ਅਤੇ 1977 ਦਰਮਿਆਨ ਦਸ ਟੈਸਟ ਮੈਚਾਂ ਵਿੱਚ ਅੰਪਾਇਰਿੰਗ ਕੀਤੀ।[1][2]

ਰੂਬੇਨ ਨੇ ਬੰਬਈ ਪੁਲਿਸ ਵਿੱਚ ਫਿੰਗਰਪ੍ਰਿੰਟ ਮਾਹਿਰ ਵਜੋਂ ਕੰਮ ਕੀਤਾ।[3] ਉਸ ਨੇ 2006 ਵਿੱਚ ਘਰ 'ਚ ਕਿਸੇ ਸਦਮੇ ਤੋਂ ਬਾਅਦ ਮੌਤ ਹੋ ਗਈ।[4]

ਹਵਾਲੇ[ਸੋਧੋ]

  1. "Umpire and referee records - J Reuben". ESPNcricinfo. Retrieved 27 June 2012.
  2. "Judah Reuben as Umpire in First-Class Matches". CricketArchive. Retrieved 27 June 2012.
  3. Wisden 2007, p. 1568.
  4. "Former umpire Judah Reuben dies aged 84". ESPNcricinfo. 13 November 2006. Retrieved 27 June 2012.