ਸਮੱਗਰੀ 'ਤੇ ਜਾਓ

ਜੂਨੋ ਦਿਆਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੂਨੋ ਦਿਆਜ਼
ਦਿਆਜ਼ 2012 ਵਿੱਚ
ਦਿਆਜ਼ 2012 ਵਿੱਚ
ਜਨਮ (1968-12-31) 31 ਦਸੰਬਰ 1968 (ਉਮਰ 55)
ਸੈਂਟੋ ਡੋਮਿੰਗੋ, ਡੋਮੀਨੀਕਨ ਗਣਰਾਜ
ਕਿੱਤਾਨਾਵਲਕਾਰ, ਪ੍ਰੋਫੈਸਰ, ਲੇਖਕ
ਰਾਸ਼ਟਰੀਅਤਾਡੋਮੀਨੀਕਨ, ਅਮਰੀਕੀ
ਕਾਲ1995-ਹੁਣ
ਵੈੱਬਸਾਈਟ
www.junotdiaz.com

ਜੂਨੋ ਦਿਆਜ਼ (ਜਨਮ 31 ਦਸੰਬਰ 1968) ਡੋਮੀਨੀਕਨ-ਅਮਰੀਕੀ[1] ਲੇਖਕ, ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ (ਐਮਆਈਟੀ) ਵਿੱਚ ਰਚਨਾਤਮਕ ਲੇਖਣੀ ਦਾ ਪ੍ਰੋਫੈਸਰ, ਅਤੇ ਬੋਸਟਨ ਰਿਵਿਊ ਵਿਖੇ ਗਲਪ ਸੰਪਾਦਕ ਹੈ। ਉਹ ਜਾਰਜੀਆ ਵਿੱਚ ਕੰਮ ਕਰਦੇ ਇੱਕ ਵਲੰਟੀਅਰ ਸੰਗਠਨ, ਫ਼ਰੀਡਮ ਯੂਨੀਵਰਸਿਟੀ, ਜੋ ਪਰਵਾਸੀਆਂ ਨੂੰ ਪੋਸਟ-ਸੈਕੰਡਰੀ ਸਿੱਖਿਆ ਦਿੰਦੀ ਹੈ, ਦੇ ਸਲਾਹਕਾਰ ਦੇ ਬੋਰਡ ਉੱਤੇ ਸੇਵਾ ਕਰਦਾ ਹੈ।[2] ਪਰਵਾਸੀ ਅਨੁਭਵ ਉਹਦੀ ਰਚਨਾ ਦਾ ਕੇਂਦਰੀ ਸਰੋਕਾਰ ਹੈ।[3]

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  2. Jefferson, Tara (2013-03-28). "Junot Diaz Promotes "Freedom University" On The Colbert Report". Anisfield-Wolf Community Blog. Retrieved 2013-06-18.
  3. Bahr, David (2007-12-08). "Immigrant Song". Time Out New York.