ਜੂਲੀਅਨ ਬਾਰਨਜ਼
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਜੂਲੀਅਨ ਬਾਰਨਜ਼ | |
|---|---|
| ਜਨਮ | ਜੂਲੀਅਨ ਪੈਟਰਿਕ ਬਾਰਨਜ਼ 19 ਜਨਵਰੀ 1946 ਲੇਸੈਸਟਰ, ਇੰਗਲੈਂਡ |
| ਕਲਮ ਨਾਮ | Dan Kavanagh (crime fiction), Edward Pygge |
| ਕਿੱਤਾ | ਲੇਖਕ |
| ਰਾਸ਼ਟਰੀਅਤਾ | ਅੰਗਰੇਜ਼ੀ |
| ਸ਼ੈਲੀ | ਨਾਵਲ, ਨਿੱਕੀ ਕਹਾਣੀ, ਲੇਖ, ਯਾਦਾਂ |
| ਸਾਹਿਤਕ ਲਹਿਰ | ਉੱਤਰ-ਆਧੁਨਿਕਤਾਵਾਦ |
| ਪ੍ਰਮੁੱਖ ਅਵਾਰਡ | ਪ੍ਰੀ ਫੇਮੀਨਾ 1992 Commandeur of L'Ordre des Arts et des Lettres 2004 ਮੈਨ ਬੁਕਰ ਇਨਾਮ 2011 |
| ਵੈੱਬਸਾਈਟ | |
| http://www.julianbarnes.com | |

ਜੂਲੀਅਨ ਪੈਟਰਿਕ ਬਾਰਨਜ਼ (ਜਨਮ 19 ਜਨਵਰੀ 1946) ਅੰਗਰੇਜ਼ੀ ਲੇਖਕ ਹੈ ਜਿਸਨੇ ਆਪਣੇ ਨਾਵਲ ਦ ਸੇਂਸ ਆਫ ਐਨ ਐਂਡਿੰਗ ਲਈ 2011 ਦਾ ਮੈਨ ਬੁਕਰ ਇਨਾਮ ਜਿੱਤਿਆ ਹੈ। ਇਸ ਤੋਂ ਉਹ ਤਿੰਨ ਵਾਰ ਬੁਕਰ ਇਨਾਮ ਲਈ ਸ਼ਾਰਟਲਿਸਟ ਕੀਤਾ ਜਾ ਚੁੱਕਿਆ ਹੈ; ਨਾਵਲ ਹਨ: ਫਲਾਬੇਅਰ'ਜ ਪੈਰਟ (1984), ਇੰਗਲੈਂਡ, ਇੰਗਲੈਂਡ (1998), ਅਤੇ ਆਰਥਰ ਐਂਡ ਜਾਰਜ (2005)।
ਹਵਾਲੇ
[ਸੋਧੋ]- ↑ Summerscale, Kate (1 March 2008). "Julian Barnes: Life as he knows it". Telegraph. Retrieved 10 August 2011.