ਸਮੱਗਰੀ 'ਤੇ ਜਾਓ

ਜੂਲੀਆ ਮਾਰਗਰੇਟ ਕੈਮਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੂਲੀਆ ਮਾਰਗਰੇਟ ਕੈਮਰਨ
Painting of Julia Margaret Cameron by George Frederic Watts, c. 1850–1852
ਜਨਮ
ਜੂਲੀਆ ਮਾਰਗਰੇਟ ਪਰੈਟਲ

(1815-06-11)11 ਜੂਨ 1815
ਮੌਤ26 ਜਨਵਰੀ 1879(1879-01-26) (ਉਮਰ 63)
ਰਾਸ਼ਟਰੀਅਤਾBritish
ਲਈ ਪ੍ਰਸਿੱਧPhotography

ਜੂਲੀਆ ਮਾਰਗਰੇਟ ਕੈਮਰਨ (ਨਿੱਕੀ ਹੁੰਦੀ ਪਰੈਟਲ; 11 ਜੂਨ 1815 ਕੋਲਕਾਤਾ ਵਿਚ  – 26 ਜਨਵਰੀ 1879) ਬ੍ਰਿਟਿਸ਼ ਫੋਟੋਗ੍ਰਾਫਰ ਸੀ। ਉਹ ਉਸ ਵੇਲੇ ਦੇ ਮਸ਼ਹੂਰ ਲੋਕਾਂ ਦੇ ਆਪਣੇ ਫੋਟੋਗ੍ਰਾਫਾਂ ਲਈ ਜਾਣੀ ਜਾਂਦੀ ਹੈ।

ਕੈਮਰਨ ਦਾ ਫੋਟੋਗ੍ਰਾਫਿਕ ਕੈਰੀਅਰ ਬਹੁਤ ਛੋਟਾ ਸੀ  ਉਸ ਦੀ ਜ਼ਿੰਦਗੀ ਦੇ ਮਾਤਰ (1864-1875)  ਗਿਆਰਾਂ ਸਾਲ। ਉਸ ਨੇ 48 ਸਾਲ ਦੀ ਮੁਕਾਬਲਤਨ ਵੱਡੀ ਉਮਰ ਤੇ ਫੋਟੋਗਰਾਫੀ ਨੂੰ ਅਪਣਾਇਆ ਸੀ।[1]

ਹਵਾਲੇ

[ਸੋਧੋ]
  1. J. Paul Getty Museum.