ਸਮੱਗਰੀ 'ਤੇ ਜਾਓ

ਜੇਡਨ ਸਮਿਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਡਨ ਸਮਿਥ
2015 ਵਿੱਚ ਸਮਿਥ
ਜਨਮ
ਜੇਡਨ ਕ੍ਰਿਸਟੋਫਰ ਸਯਰੇ ਸਮਿਥ

(1998-07-08) ਜੁਲਾਈ 8, 1998 (ਉਮਰ 26)[1]
ਮਲੀਬੂ, ਕੈਲੀਫੋਰਨੀਆ, ਅਮਰੀਕਾ
ਪੇਸ਼ਾਅਦਾਕਾਰ, ਰੈਪਰ, ਗਾਇਕ
ਸਰਗਰਮੀ ਦੇ ਸਾਲ2002– ਹੁਣ ਤੱਕ
ਮਾਤਾ-ਪਿਤਾਵਿਲ ਸਮਿਥ
ਜਾਡਾ ਪਿੰਕੈਟ ਸਮਿੱਥ
ਰਿਸ਼ਤੇਦਾਰਵਿਲੋ ਸਮਿਥ (ਭੈਣ)
ਸੰਗੀਤਕ ਕਰੀਅਰ
ਵੰਨਗੀ(ਆਂ)
ਸਾਜ਼ਵੋਕਲਜ਼
ਲੇਬਲ
  • ਕੋਲੰਬਿਆ ਰਿਕਾਰਡਜ਼
  • ਰੋਕ ਨੇਸ਼ਨ
  • [2]

ਜੇਡਨ ਕ੍ਰਿਸਟੋਫਰ ਸਯਰੇ ਸਮਿਥ (ਜਨਮ 8 ਜੁਲਾਈ, 1998) ਇੱਕ ਅਮਰੀਕੀ ਅਦਾਕਾਰ, ਰੈਪਰ, ਗਾਇਕ ਅਤੇ ਗੀਤਕਾਰ ਹੈ। ਉਹ ਵਿਲ ਸਮਿਥ ਅਤੇ ਜਾਡਾ ਪਿੰਕੈਟ ਸਮਿੱਥ ਦਾ ਪੁੱਤਰ ਹੈ। ਸਮਿਥ ਦੀ ਪਹਿਲੀ ਫਿਲਮ 2006 ਵਿੱਚ 'ਦਿ ਪਰਸਿਊਟ ਆਫ ਹੈਪੀਨੈੱਸ' ਆਪਣੇ ਪਿਤਾ ਦੇ ਨਾਲ ਸੀ। ਉਸਤੋਂ ਬਾਅਦ ਉਸਨੇ ਦਿ ਡੇਅ ਦਿ ਅਰਥ ਸਟੂਡ ਸਟਿਲ, ਦਿ ਕਰਾਟੇ ਕਿਦ ਅਤੇ ਅਫਟਰ ਅਰਥ ਵਰਗੀਆਂ ਫਿਲਮਾਂ ਕੀਤੀਆਂ। ਉਸਨੇ ਆਪਣੀਆਂ ਸਟੂਡੀਓ ਐਲਬਮ ਸਯਰੇ ਅਤੇ ਦਿ ਇਲੈਕਟ੍ਰਿਕ ਐਲਬਮ ਕੀਤੀਆਂ।

ਮੁੱਢਲਾ ਜੀਵਨ

[ਸੋਧੋ]

ਸਮਿਥ ਦਾ ਜਨਮ 18 ਜੁਲਾਈ 1996 ਨੂੰ ਮਲੀਬੂ, ਕੈਲੀਫੋਰਨੀਆ, ਅਮਰੀਕਾ ਵਿਖੇ ਵਿਲ ਸਮਿਥ ਅਤੇ ਜਾਡਾ ਪਿੰਕੈਟ ਸਮਿੱਥ ਦੇ ਘਰ ਹੋਇਆ ਸੀ।[1][3] ਉਸਦਾ ਇੱਕ ਵੱਡਾ ਭਰਾ ਟ੍ਰੇ ਸਮਿਥ[4] ਅਤੇ ਇੱਕ ਛੋਟੀ ਭੈਣ ਵਿਲੋ ਸਮਿਥ ਹੈ।[5] ਸਮਿਥ ਨੇ ਨਿਊ ਵਿਲੇਜ ਲੀਡਰਸ਼ਿਪ ਅਕੈਡਮੀ ਵਿੱਚ ਪੜ੍ਹਾਈ ਕੀਤੀ।

ਹਵਾਲੇ

[ਸੋਧੋ]
  1. 1.0 1.1 "Jaden Smith Biography" Archived 2014-06-17 at the Wayback Machine.. Biography. Retrieved June 1, 2014.
  2. "Jaden Smith's Art Collective MSFTSrep Partners With Roc Nation". XXL. Retrieved July 15, 2017.
  3. The Associated Press (June 29, 2009). "Today in History". Seattle Times. Retrieved October 29, 2010.
  4. Goldstein, Sasha (November 11, 2013). "Will Smith and Jada Pinkett Smith get touchy in Las Vegas as cheating rumors swirl". Daily News (New York).
  5. "Willow Smith Biography" Archived 2016-01-25 at the Wayback Machine.. The Biography Channel. Retrieved June 1, 2014.