ਜੇਮਜ਼ ਬੌਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੇਮਜ਼ ਬੌਂਡ, ਕੋਡ ਨਾਮ 007, ਈਆਨ ਫ਼ਲੈਮਿੰਗ ਦਾ 1953 ਵਿੱਚ ਬਣਾਇਆ ਇੱਕ ਗਲਪੀ ਜਾਂ ਮਨਘੜ੍ਹਤ ਕਿਰਦਾਰ ਹੈ ਜਿਸ ਨੂੰ ਫ਼ਲੈਮਿੰਗ ਨੇ ਬਾਰਾਂ ਨਾਵਲਾਂ ਅਤੇ ਦੋ ਛੋਟੀ ਕਹਾਣੀ ਸੰਗ੍ਰਹਿਆਂ ਵਿੱਚ ਪੇਸ਼ ਕੀਤਾ। 1964 ਵਿੱਚ ਫ਼ਲੈਮਿੰਗ ਦੀ ਮੌਤ ਤੋਂ ਬਾਅਦ ਛੇ ਹੋਰ ਲੇਖਕਾਂ ਨੇ ਬੌਂਡ ਨਾਵਲ ਲਿਖੇ ਰਹੇ ਹਨ ਅਤੇ ਵਿਲੀਅਮ ਬੋਇਡ ਦਾ ਲਿਖਿਆ ਇੱਕ ਨਵਾਂ ਨਾਵਲ 2013 ’ਚ ਜਾਰੀ ਹੋਣ ਲਈ ਤਿਆਰ ਹੈ।

ਇਹ ਕਿਰਦਾਰ ਟੈਲੀਵਿਜ਼ਨ, ਰੇਡੀਓ, ਵੀਡੀਓ ਗੇਮਾਂ ਅਤੇ ਕੌਮਿਕ ਵਿੱਚ ਵੀ ਪੇਸ਼ ਹੋਇਆ।

ਹਵਾਲੇ[ਸੋਧੋ]