ਜੈਤੂਨ ਦਾ ਤੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈਤੂਨ ਦਾ ਤੇਲ

ਜੈਤੂਨ ਦਾ ਤੇਲ (Olive oil) (जैतून का तेल) ਜੈਤੂਨ ਦੇ ਫਲਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਖਾਨਾ ਪਕਾਉਣ ਵਿੱਚ, ਸੁੰਦਰਤਾ ਲਈ, ਦਵਾਈਆਂ ਵਿੱਚ, ਸਾਬਣ ਬਣਾਉਣ ਵਿੱਚ ਅਤੇ ਦੀਵਿਆਂ ਲਈ ਤੇਲ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਜੈਤੂਨ ਦਾ ਤੇਲ ਲਗਭਗ ਪੂਰੇ ਸੰਸਾਰ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]