ਜੈਨੀਫ਼ਰ ਵੇਲਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੈਨੀਫ਼ਰ ਵੇਲਟਰ(ਜਨਮ 27 ਅਕਤੂਬਰ, 1977) ਇੱਕ ਅਮਰੀਕੀ ਫੁਟਬਾਲ ਖਿਡਾਰਨ ਅਤੇ ਕੋਚ ਹੈ ਜੋ ਕਿ ਉਹਨਾਂ ਦੇ ਸਿਖਲਾਈ ਕੈਂਪ ਅਤੇ 2015 ਦੇ ਪ੍ਰਸਤਾਵ ਦੇ ਦੌਰਾਨ ਨੈਸ਼ਨਲ ਫੁੱਟਬਾਲ ਲੀਗ ਦੇ ਅਰੀਜ਼ੋਨਾ ਕਾਰਡਿਨਲਾਂ ਲਈ ਲਾਈਨਬੈਕਰ ਵਾਲਿਆਂ ਵਿੱਚ ਸ਼ਾਮਲ ਸਨ। ਅਰੀਜ਼ੋਨਾ ਕਾਰਡੀਨੇਲਜ਼ ਨਾਲ ਸਾਈਨ ਕੀਤੇ ਜਾਣ ਨਾਲ ਉਸਨੂੰ ਐਨ.ਐਫ.ਐਲ ਵਿੱਚ ਪਹਿਲੀ ਮਹਿਲਾ ਕੋਚ ਬਣਾਇਆ ਗਿਆ।[1][2][3]

ਪੁਰਾਣੇ ਮੁਕਾਬਲੇ[ਸੋਧੋ]

ਵੇਲਟਰ ਕਈ ਮਹਿਲਾਵਾਂ ਦੀ ਸੈਮੀ-ਪ੍ਰੋਫੈਸ਼ਨਲ ਫੁਟਬਾਲ ਟੀਮਾਂ (ਡੱਲਾ ਡਾਇਮੰਡਸ ਅਤੇ ਡੱਲਾਸ ਡਰੈਗਨਜ ਸਮੇਤ) ਦੀ ਪੇਸ਼ੇਵਰ ਅਤੇ ਦਾ ਅਨੁਭਵੀ ਖਿਡਾਰਨ ਹੈ। ਉਹ 2010 ਅਤੇ 2013 ਦੇ ਇੰਟਰਨੈਸ਼ਨਲ ਫੈਡਰੇਸ਼ਨ ਆਫ ਅਮਰੀਕੀ ਫੁੱਟਬਾਲਸ (ਆਈ.ਐਫ.ਐਫ) ਵੂਮੈਨ ਵਰਲਡ ਚੈਂਪੀਅਨਸ਼ਿਪ ਵਿੱਚ ਟੀਮ ਯੂ.ਐਸ.ਏ ਦਾ ਇੱਕ ਸੋਨੇ ਦਾ ਮੈਡਲ ਜੇਤੂ ਮੈਂਬਰ ਸੀ।[4][5][6] ਉਸਨੇ ਕਾਲਜ ਵਿੱਚ ਰਗਬੀ ਵੀ ਖੇਡੀ।[7]

ਸਿੱਖਿਆ[ਸੋਧੋ]

ਵੇਲਟਰ ਨੇ ਬੋਸਟਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਸ ਕੋਲ ਸਪੋਰਟ ਮਨੋਵਿਗਿਆਨ ਦੀ ਮਾਸਟਰ ਡਿਗਰੀ ਅਤੇ ਕੈਪੀਲਾ ਯੂਨੀਵਰਸਟੀ ਦੇ ਉੱਚ ਸਿੱਖਿਆ ਸੰਸਥਾਨ ਮਿਨੇਆਪੋਲਿਸ, ਮਿਨੇਸੋਟਾ ਤੋਂ ਮਨੋਵਿਗਿਆਨ ਵਿੱਚ ਪੀ.ਐੱਚ.ਡੀ.ਕੀਤੀ।[8]

ਹੋਰ ਦੇਖੋ[ਸੋਧੋ]

  • Kathryn Smith
  • List of female American football players
  • Justine Siegal

ਹਵਾਲੇ[ਸੋਧੋ]

  1. Edholm, Eric. "Arizona Cardinals hire NFL's first-ever female coaching intern". Yahoo Sports. Retrieved July 28, 2015.
  2. Urban, Darren (July 27, 2015). "Cardinals Add First Female Coach". azcardinals.com. Archived from the original on ਜੁਲਾਈ 29, 2015. Retrieved July 28, 2015. {{cite news}}: Unknown parameter |dead-url= ignored (|url-status= suggested) (help)
  3. Roberts, Daniel (September 2, 2015). "The NFL's first female coach is no longer coaching". Fortune. Time Inc. Retrieved September 2, 2015.
  4. Ojeda, Louis Jr. (January 24, 2014). "Indoor football team signs first female running back". Fox Sports Southwest. Retrieved January 25, 2014.
  5. Welch, Matt (January 21, 2014). "Female football standout Welter to try out for Texas Revolution". Allen American. Allen, TX: Star Local News. Retrieved January 21, 2014.
  6. Ross, Catherine (January 28, 2014). "Addison Woman Tries Out For Indoor Football League". KXAS-TV. Retrieved January 29, 2014.
  7. "First female coach".
  8. "Dr. Jen Welter". LinkedIn. Retrieved July 29, 2015.