ਜੈਨੇਂਦਰ ਚੌਹਾਨ
ਦਿੱਖ

ਜੈਨੇਂਦਰ ਚੌਹਾਨ ਪੰਜਾਬੀ ਕਵੀ ਹੈ। ਉਹ ਜਿਲ੍ਹਾ ਪਟਿਆਲਾ ਦੇ ਨਾਭਾ ਸ਼ਹਿਰ ਦਾ ਵਸਨੀਕ ਹੈ। ਉਹ ਨਾਭਾ ਵਿਚ ਹਰ ਸਾਲ ਹੋਣ ਵਾਲੇ ਨਾਭਾ ਕਵਿਤਾ ਉਤਸਵ ਦੀ ਪ੍ਰਬੰਧਕੀ ਟੀਮ ਦਾ ਮੈਂਬਰ ਹੈ।