ਜੈਫਰੀ ਆਰਚਰ
ਦਿੱਖ
ਜੈਫਰੀ ਆਰਚਰ | |
---|---|
ਪਾਰਲੀਮੈਂਟ ਮੈਂਬਰ (ਲਾਉਥ (ਲਿੰਕਨਸ਼ਾਇਰ)) | |
ਦਫ਼ਤਰ ਵਿੱਚ 8 ਦਸੰਬਰ 1969 – 10 ਅਕਤੂਬਰ 1974 | |
ਤੋਂ ਪਹਿਲਾਂ | ਸਾਈਰਿਲ ਓਸਬੋਰਨ |
ਤੋਂ ਬਾਅਦ | ਮਾਈਕਲ ਬਰਦਰਟਨ |
ਨਿੱਜੀ ਜਾਣਕਾਰੀ | |
ਜਨਮ | ਲੰਦਨ, ਇੰਗਲੈਂਡ | 15 ਅਪ੍ਰੈਲ 1940
ਕੌਮੀਅਤ | ਬਰਤਾਨਵੀ |
ਸਿਆਸੀ ਪਾਰਟੀ | ਕੰਜ਼ਰਵੇਟਿਵ ਪਾਰਟੀ |
ਜੀਵਨ ਸਾਥੀ | ਮੈਰੀ ਆਰਚਰ |
ਬੱਚੇ | ਵਿਲੀਅਮ ਹੈਰੋਲਡ (ਜਨਮ 1972) ਜੇਮਜ਼ ਹਾਵਰਡ ਆਰਚਰ (ਜਨਮ 1974) |
ਕਿੱਤਾ | ਸਿਆਸਤਦਾਨ, ਲੇਖਕ |
ਵੈੱਬਸਾਈਟ | www.jeffreyarcher.co.uk |
ਜੈਫਰੀ ਆਰਚਰ | |
---|---|
ਕਿੱਤਾ | ਨਾਵਲਕਾਰ, ਕਹਾਣੀਕਾਰ, ਨਾਟਕਕਾਰ |
ਕਾਲ | 1976–ਹੁਣ ਤੱਕ |
ਸ਼ੈਲੀ | Thriller, ਡਰਾਮਾ |
ਵੈੱਬਸਾਈਟ | |
http://www.jeffreyarcher.co.uk |
ਜੈਫਰੀ ਆਰਚਰ ਇੱਕ ਬਰਤਾਨਵੀ ਲੇਖਕ ਅਤੇ ਸਾਬਕਾ ਸਿਆਸਤਦਾਨ ਹੈ। ਇੱਕ ਲੇਖਕ ਬਣਨ ਤੋਂ ਪਹਿਲਾਂ ਆਰਚਰ ਸੰਸਦ ਦਾ ਮੈਂਬਰ (1969–74) ਸੀ ਪਰ ਇੱਕ ਘੋਟਾਲੇ ਦੇ ਕਰ ਕੇ ਇਸਨੇ ਅਸਤੀਫਾ ਦੇ ਦਿੱਤਾ। ਇਸ ਦੀਆਂ ਕਿਤਾਬਾਂ ਦੀਆਂ ਦੁਨੀਆ ਵਿੱਚ 25 ਕਰੋੜ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ।[2][3][4]
ਹਵਾਲੇ
[ਸੋਧੋ]- ↑ Jeffrey Archer "The Papal Visit", Official blog, 20 September 2010
- ↑ Archer's agents, see Jeffrey Archer profile
- ↑ "Jeffrey Archer has embarked on the biggest fictional challenge of his life", Sydney Morning Herald, 23 March 2001 goes with this figure.
- ↑ Some sources have suggested Archer has sold up 400 million copies, while the novelist himself claims around 330 million; see Anthony Horowitz "Jeffrey Archer interview: the saga continues", telegraph.co.uk, 7 May 2013