ਜੈਸੀ ਸਿੰਘ ਸੈਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੈਸੀ ਸਿੰਘ ਸੈਣੀ, ਪੂਰਾ ਨਾਂ ਜੈਸਵਿੰਦਰ ਸਿੰਘ ਸੈਣੀ (1958[1] - 9 ਦਸੰਬਰ 2014) ਕੈਲੀਫੋਰਨੀਆ ਦਾ ਉੱਘਾ ਪੰਜਾਬ ਤੋਂ ਭਾਰਤੀ ਅਮਰੀਕੀ ਕਾਰੋਬਾਰੀ ਸੀ। ਉਹ BJS Electronics ਦਾ ਬਾਨੀ ਸੀ।[2][3][4] ਜੈਸੀ ਸਿੰਘ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਸਥਿਤ ਸੰਕਾਰਾ ਆਈ ਫਾਊਂਡੇਸ਼ਨ ਦਾ ਵੀ ਸਹਿਯੋਗੀ ਸੀ।[5]

ਮੁਢਲੀ ਜ਼ਿੰਦਗੀ[ਸੋਧੋ]

ਜੈਸੀ ਸਿੰਘ ਨੇ 1986 ਵਿੱਚ ਅਮਰੀਕਾ ਪਰਵਾਸ ਤੋਂ ਪਹਿਲਾਂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।[6]

ਹਵਾਲੇ[ਸੋਧੋ]