ਜੋਂਗੁਲਡਕ ਪ੍ਰਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਂਗੁਲਡਕ ਸੂਬਾ
ਜੋਂਗੁਲਡਕ ਇਲੀ
ਤੁਰਕੀ ਵਿੱਚ ਸੂਬੇ ਜੋਂਗੁਲਡਕ ਦੀ ਸਥਿਤੀ
ਤੁਰਕੀ ਵਿੱਚ ਸੂਬੇ ਜੋਂਗੁਲਡਕ ਦੀ ਸਥਿਤੀ
ਦੇਸ਼ਤੁਰਕੀ
ਖੇਤਰਪੱਛਮੀ ਕਾਲਾ ਸਾਗਰ
ਉਪ-ਖੇਤਰਜੋਂਗੁਲਡਕ
ਸਰਕਾਰ
 • Electoral districtਜੋਂਗੁਲਡਕ
ਖੇਤਰ
 • Total3,481 km2 (1,344 sq mi)
ਆਬਾਦੀ
 (2016-12-31)[1]
 • Total6,19,703
 • ਘਣਤਾ180/km2 (460/sq mi)
ਏਰੀਆ ਕੋਡ0372
ਵਾਹਨ ਰਜਿਸਟ੍ਰੇਸ਼ਨ67

ਜੋਂਗੁਲਡਕ ਸੂਬਾ ਤੁਰਕੀ ਦੇ ਪੱਛਮੀ ਕਾਲੇ ਸਾਗਰ ਤੱਟ ਖੇਤਰ ਦੇ ਨਾਲ-ਨਾਲ ਲਗਦਾ, ਇੱਕ ਸੂਬਾ ਹੈ। ਸੂਬੇ ਪੂਰਬ ਵੱਲ ਇਸਦਾ ਆਕਾਰ 3,481 ਕਿਲੋਮੀਟਰ ਹੈ ਅਤੇ ਖੇਤਰ 6,19.703 ਹੈ। ਇਸ ਸੂਬੇ ਦੇ ਦੱਖਣ ਵਿੱਚ ਬੋਲੁ ਅਤੇ ਦੱਖਣ-ਪੂਰਬ ਵਿੱਚ ਕਰਬੁਕ ਅਤੇ ਪੂਰਬ ਵਿੱਚ ਬਰਟਿਨ ਹੈ। ਇਸ ਸੂਬੇ ਦੀ ਰਾਜਧਾਨੀ ਜੋਂਗੁਲਡਕ ਹੈ। ਸੂਬਾ ਕੋਲੇ ਦੀ ਖੋਜ ਲਈ ਮਸ਼ਹੂਰ ਹੈ ਅਤੇ ਜੋਂਗੁਲਡਕ ਇੱਕ ਪ੍ਰਮੁੱਖ ਕੋਲਾ ਉਤਪਾਦਨ ਦਾ ਕੇਂਦਰ ਬਣ ਗਿਆ ਹੈ।

ਜਿਲ੍ਹੇ[ਸੋਧੋ]

ਜੋਂਗੁਲਡਕ ਰਿਆਸਤ ਛੇ ਜਿਲ੍ਹਿਆਂ ਵਿੱਚ ਵੰਡੀਆਂ ਹੋਇਆ ਹੈ।

ਦੇਖਣ ਯੋਗ ਥਾਵਾਂ[ਸੋਧੋ]

ਕਸੁ, ਕਪੂਜ, ਗੋਬੂ ਬੀਚ, ਰਾਸ਼ਟਰੀ ਹਕੂਮਤ ਜੰਗਲਾਤ, ਲਾਕੇ (ਗੋਲ) ਪਹਾੜੀ, ਪਠਾਰ, ਕੋਕੈਮਾਂ, ਬੋਸਤਾਨੋਜੁ, ਕੈਮਲਿਕ, ਬਕਲੈਬੋਸਟਾਂ ਤੇ ਗੁਰਲੇਇਕ ਜੰਗਲ ਮਨੋਰੰਜਨ ਖੇਤਰ, ਕੁਮਾਯਾਨੀ, ਕਿਜ਼ੀਲੇਲਮ ਅਤੇ ਮੇਂਸਿਲਿਸ ਹਨ।

ਖੁਦਾਈ ਨਾਲ ਤਬਾਹੀ[ਸੋਧੋ]

ਜੋਂਗੁਲਡਕ ਦੀਆਂ ਖਾਣਾ ਵਿੱਚ ਖੁਦਾਈ ਨਾਲ ਕਈ ਵਾਰ ਤਬਾਹੀ ਹੋਈ। 1992 ਵਿੱਚ ਇੱਕ ਗੈਸ ਧਮਾਕੇ ਵਿੱਚ 270 ਮਜ਼ਦੂਰ ਮਾਰੇ ਗਏ, ਇਹ ਤੁਰਕੀ ਦਾ ਸਭ ਤੋਂ ਖਤਰਨਾਕ ਹਾਦਸਾ ਸੀ।[2]

ਹਵਾਲੇ[ਸੋਧੋ]

  1. Turkish Statistical Institute, MS Excel document – Population of province/district centers and towns/villages and population growth rate by provinces
  2. Gökçen Yüksel (August 27, 2008). "One missing in mine collapse in Zonguldak". Today's Zaman. Archived from the original on ਸਤੰਬਰ 14, 2016. Retrieved May 20, 2010. {{cite news}}: Unknown parameter |dead-url= ignored (help)