ਸਮੱਗਰੀ 'ਤੇ ਜਾਓ

ਜੋਗਿੰਦਰ ਸਿੰਘ ਪੁਆਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਾ. ਜੋਗਿੰਦਰ ਸਿੰਘ ਪੁਆਰ ਪੰਜਾਬੀ ਭਾਸ਼ਾ ਅਕਾਦਮੀ ਜਲੰਧਰ ਦੇ ਪ੍ਰਧਾਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਸਾਬਕਾ ਉਪ ਕੁਲਪਤੀ ਅਤੇ ਭਾਸ਼ਾ-ਵਿਗਿਆਨੀ ਚਿੰਤਕ ਹੈ।

ਪੁਸਤਕਾਂ

[ਸੋਧੋ]
  • ਪੰਜਾਬੀ ਭਾਸ਼ਾ ਦਾ ਵਿਆਕਰਨ (ਤਿੰਨ ਭਾਗ)
  • The Panjabi verb: form and function (1990)[1]
  • ਭਾਸ਼ਾ ਵਿਗਿਆਨ: ਸੰਕਲਪ ਅਤੇ ਦਿਸ਼ਾਵਾਂ (ਸੰਪਾਦਨ)

ਹਵਾਲੇ

[ਸੋਧੋ]