ਜੋਗੀਆ (ਐਲਬਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਗੀਆ
ਸਟੂਡੀਓ : ਗੁਰਦਾਸ ਮਾਨ
ਰਿਲੀਜ਼ ਕੀਤਾ ਗਿਆ2011
ਧੁਨਪੰਜਾਬੀ, ਪੌਪ
ਲੰਬਾਈ34 ਮਿੰਟ
ਰਿਕਾਰਡ ਲੇਬਲਟੀ-ਸੀਰੀਜ਼/ਯੂਕੇ ਬਾਕਸ ਆਫ਼ਿਸ
ਨਿਰਮਾਤਾਜੈਦੇਵ ਕੁਮਾਰ
ਗੁਰਦਾਸ ਮਾਨ ਸਿਲਸਿਲੇਵਾਰ
ਬੂਟ ਪਾਲਿਸ਼ਾਂ
(2008)
ਜੋਗੀਆ
(2011)
ਰੋਟੀ
(2013)

ਜੋਗੀਆ, 16 ਫਰਵਰੀ 2011 ਨੂੰ ਰਿਲੀਜ਼ ਹੋਈ ਗੁਰਦਾਸ ਮਾਨ ਦੀ ਇੱਕ ਐਲਬਮ ਹੈ। ਸੰਗੀਤ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਹੈ, ਗੀਤ ਗੁਰਦਾਸ ਮਾਨ ਦੁਆਰਾ ਲਿਖੇ ਤੇ ਗਾਏ ਹੋਏ ਹਨ।

ਗੀਤਾਂ ਦੀ ਸੂਚੀ[ਸੋਧੋ]

ਸਾਰੀਆਂ ਦਾ ਸੰਗੀਤ ਜੈਦੇਵ ਕੁਮਾਰ ਦੁਆਰਾ ਬਣਾਇਆ ਗਿਆ।

ਜੋਗੀਆ[1]
ਲੜੀ ਨੰਬਰ ਸਿਰਲੇਖ ਲੰਬਾਈ
1. "ਜੋਗੀਆ ਵੇ ਜੋਗੀਆ"   4:50
2. "ਪੈਂਡੇ ਦੂਰ ਪਿਸ਼ੌਰਾਂ ਦੇ"   5:08
3. "ਸਾਡੀ ਜਿੱਥੇ ਲੱਗੀ"   5:35
4. "ਗੱਲ ਤੇਰੇ ਮਤਲਬ ਦੀ"   4:55
5. "ਸਾਰੀ ਰਾਤ ਜਾਗਦੇ"   5:20
6. "ਤੇਰੇ ਬਾਝੋਂ ਸਾਡੀ"   5:01
7. "ਤੂੰਬਾ ਨਹੀਂ ਵੱਜਦਾ"   3:53
8. "ਸਾਈਂ ਜੀ ਬੈਠੇ ਨਾਲ"   4:47
ਕੁੱਲ ਲੰਬਾਈ:
34:37

ਹਵਾਲੇ[ਸੋਧੋ]