ਜੋਤਸਨਾ ਪਟੇਲ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | ਜੋਤਸਨਾ ਪਟੇਲ |
| ਜਨਮ | ਇੰਦੌਰ, ਭਾਰਤ |
| ਅੰਤਰਰਾਸ਼ਟਰੀ ਜਾਣਕਾਰੀ | |
| ਰਾਸ਼ਟਰੀ ਟੀਮ | |
| ਪਹਿਲਾ ਟੈਸਟ (ਟੋਪੀ 2) | 7 ਨਵੰਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ |
| ਆਖ਼ਰੀ ਟੈਸਟ | 12 ਨਵੰਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ |
| ਕਰੀਅਰ ਅੰਕੜੇ | |
|
| |
ਸਰੋਤ: ਕ੍ਰਿਕਟਅਰਕਾਈਵ, 16 ਸਤੰਬਰ 2009 | |
ਜੋਤਸਨਾ ਪਟੇਲ (ਜਾਂ ਜਯੋਤਸਨਾ ਪਟੇਲ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਖੇਡਦੀ ਰਹੀ ਹੈ।[1] ਉਸਨੇ ਭਾਰਤੀ ਟੀਮ ਲਈ ਦੋ ਟੈਸਟ ਮੈਚ ਖੇਡੇ ਸਨ।[2]
ਹਵਾਲੇ
[ਸੋਧੋ]- ↑ "Jyotsna Patel". Cricinfo. Retrieved 2009-09-16.
- ↑ "Jyotsana Patel". CricketArchive. Retrieved 2009-09-16.