ਜੋਤ-ਜੁਗਤ ਕੀ ਬਾਰਤਾ
ਦਿੱਖ
| ਲੇਖਕ | ਜੋਗਿੰਦਰ ਸਿੰਘ ਰਾਹੀ |
|---|---|
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਵਿਸ਼ਾ | ਪੰਜਾਬੀ ਸਾਹਿਤ ਚਿੰਤਨ |
| ਪ੍ਰਕਾਸ਼ਕ | ਨਾਨਕ ਸਿੰਘ ਪੁਸਤਕ ਮਾਲਾ, ਅੰਮ੍ਰਿਤਸਰ |
ਪ੍ਰਕਾਸ਼ਨ ਦੀ ਮਿਤੀ | ਜਨਵਰੀ 2006 |
| ਮੀਡੀਆ ਕਿਸਮ | ਪ੍ਰਿੰਟ |
| ਸਫ਼ੇ | 208 |
ਜੋਤ-ਜੁਗਤ ਕੀ ਬਾਰਤਾ, ਜੋਗਿੰਦਰ ਸਿੰਘ ਰਾਹੀ ਦੁਆਰਾ ਲਿਖੀ ਇੱਕ ਆਲੋਚਨਾਤਮਕ ਪੁਸਤਕ ਹੈ। ਇਹ ਉਹਨਾਂ ਦੀ ਆਖ਼ਰੀ ਪੁਸਤਕ ਹੈ। ਇਸ ਵਿੱਚ ਆਧੁਨਿਕ ਪੰਜਾਬੀ ਸਾਹਿਤ-ਸੰਵੇਦਨਾ ਨੂੰ ਸਾਹਿਤ-ਇਤਿਹਾਸ ਦੀ ਪਰੰਪਰਾ ਤੋਂ ਅੱਗੇ ਪ੍ਰਾਚੀਨਤਮ ਭਾਰਤੀ ਪਰੰਪਰਾ ਦੇ ਸੰਦਰਭ ਵਿੱਚ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀ ਤੋਂ ਸਮਝਣ ਦੀ ਕੋਸ਼ਿਸ ਕੀਤੀ ਗਈ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |