ਸਮੱਗਰੀ 'ਤੇ ਜਾਓ

ਜੋਨਾਸ ਸਾਲਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਨਾਸ ਸਾਲਕ
ਜੋਨਾਸ ਸਾਲਕ (ਕੋਪਨਹੇਗਨ ਹਵਾਈ ਅੱਡਾ)-ਮਈ-1959
ਜਨਮ
ਜੋਨਾਸ ਏਡਵਰਡ ਸਾਲਕ

(1914-10-28)28 ਅਕਤੂਬਰ 1914
ਮੌਤ23 ਜੂਨ 1995(1995-06-23) (ਉਮਰ 80)
ਲਾਅ ਜੌਲਾ, ਕੈਲੀਫੋਰਨੀਆ,
ਸੰਯੁਕਤ ਰਾਜ ਅਮਰੀਕਾ
ਕਬਰਐਲ ਕੈਮੀਓ ਮੋਮੈਰੀਅਲ
ਸੈਨ ਡਿਆਗੋ, ਕੈਲੀਫੋਨਰੀਆ
ਅਲਮਾ ਮਾਤਰਸਿਟੀ ਕਾਲਜ ਆਫ਼ ਨਿਉਯਾਰਕ,
ਨਿਉਯਾਰਕ ਯੂਨੀਵਰਸਿਟੀ,
ਮਿਸ਼ੀਗ਼ਨ ਯੂਨੀਵਰਸਿਟੀ
ਲਈ ਪ੍ਰਸਿੱਧਪਹਿਲਾ ਪੋਲੀਓ ਦਵਾਈ ਦਾ ਅਵਿਸ਼ਕਾਰ ਕਰਨ ਵਾਲਾ
ਜੀਵਨ ਸਾਥੀ
ਡੋਨਾ ਲਿੰਡਸੇ 1939
(ਵਿ. 1968)

ਫਰੈਨਕੋਇਸ ਗੀਲੀਅਟ
(ਵਿ. 1970⁠–⁠1995)
ਪੁਰਸਕਾਰਲਾਸ਼ਕਰ ਪੁਰਸਕਾਰ (1956)
ਵਿਗਿਆਨਕ ਕਰੀਅਰ
ਖੇਤਰਡਾਕਟਰੀ ਵਿਗਿਆਨ,
ਵੀਰੋਲੌਜੀ ਅਤੇ ਇਪੀਡੀਮੀਓਲੌਜੀ
ਅਦਾਰੇਪਿਟਸਬਰਗ਼ ਯੂਨੀਵਰਸਿਟੀ,
ਸਾੱਲਕ ਇੰਸਟੀਚਿਊਟ,
ਮਿਸ਼ੀਗ਼ਨ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਥਾੱਮਸ ਫਰਾਂਸਿਸ, ਯੂਨੀਅਰ
ਦਸਤਖ਼ਤ

ਜੋਨਾਸ ਐਡਵਰਡ ਸਾਲਕ (/sɔːlk/; ਅਕਤੂਬਰ 28, 1914 – ਜੂਨ 23, 1995) ਇੱਕ ਅਮਰੀਕੀ ਚਿਕਤਸਾ ਖੋਜ-ਕਰਤਾ ਸੀ। ਉਸਨੇ ਸਭ ਤੋਂ ਪਹਿਲਾਂ ਪੋਲੀਓ ਦੇ ਖ਼ਾਤਮੇ ਦੀ ਦਵਾਈ ਦਾ ਅਵਿਸ਼ਕਾਰ ਕੀਤਾ ਸੀ। 1957 ਤੱਕ, ਜਦ ਤੱਕ ਸਾਲਕ ਨੇ ਇਸ ਦਵਾਈ ਦਾ ਅਵਿਸ਼ਕਾਰ ਨਹੀਂ ਸੀ ਕੀਤਾ, ਪੋਲੀਓ ਵਿਸ਼ਵ ਦੀ ਇੱਕ ਵੱਡੀ 'ਜਨ- ਸਿਹਤ' ਸਮੱਸਿਆ ਸਮਝੀ ਜਾਂਦੀ ਸੀ। 1952 ਵਿੱਚ ਅਮਰੀਕਾ ਵਿੱਚ ਪੋਲੀਓ ਦਾ ਵੱਡਾ ਹਮਲਾ ਹੋਇਆ ਸੀ, ਜਿਸ ਵਿੱਚ ਦਰਜ਼ ਹੋਏ 58000 ਕੇਸਾਂ ਵਿਚੋਂ 3145, ਲੋਕ ਮਾਰੇ ਗਏ ਸਨ ਅਤੇ 21,269 ਲੋਕ ਵਿਕਲਾਂਗ ਹੋ ਗਏ ਸਨ।[1] 'ਐਟਮ ਬੰਬ' ਤੋਂ ਬਾਅਦ ਅਮਰੀਕਾ ਨੂੰ ਪੋਲੀਓ ਦਾ ਦੂਜਾ ਵੱਡਾ ਖ਼ਤਰਾ ਸੀ। ਜੋਨਸ ਸਾਲਕ ਨੇ ਇਸ ਦਵਾਈ ਦਾ ਪੇਟੈਂਟ (ਅਧਿਕਾਰ) ਕਿਸੇ ਦੇ ਵੀ ਨਾਮ ਨਾ ਕਰ ਕੇ ਆਮ ਜਨਤਾ ਲਈ ਖੁੱਲ੍ਹਾ ਰਖਿਆ, ਜਿਸ ਕਰ ਕੇ ਹਰ ਗਰੀਬ ਅਮੀਰ ਇਸ ਬਿਮਾਰੀ ਤੋਂ ਮੁਕਤ ਹੋਣ ਵਿੱਚ ਸਹਾਇਤਾ ਲੈ ਸਕਿਆ।

ਹਵਾਲੇ

[ਸੋਧੋ]
  1. Zamula E (1991). "A New Challenge for Former Polio Patients." FDA Consumer 25 (5): 21–5. FDA.gov, Cited in Poliomyelitis [Retrieved November 14, 2009].