ਜੋਨੀ ਬ੍ਰਾਵੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੋਨੀ ਬ੍ਰਾਵੋ ਅਮਰੀਕੀ ਐਨੀਮੇਟਿਡ ਕਾਰਟੂਨ ਲੜੀ ਹੈ ਜੋ ਕਿ ਵੈਨ ਪਾਰਟੀਏਬਲ ਦੁਆਰਾ ਕਾਰਟੂਨ ਨੈੱਟਵਰਕ ਲਈ ਬਣਾਈ ਗਈ ਸੀ। ਇਸ ਲੜੀ ਦਾ ਕੇਂਦਰ ਬਿੰਦੂ ਜੋਨੀ ਬ੍ਰਾਵੋ ਹੈ ਜੋ ਕਿ ਤਕੜੇ ਸਰੀਰ ਵਾਲਾ ਹੈ ਅਤੇ ਚਾਹੁੰਦਾ ਹੈ ਕਿ ਲੜਕੀਆਂ ਉਸਨੂੰ ਡੇਟ ਕਰਨ ਪਰ ਉਹ ਹਮੇਸ਼ਾ ਹੀ ਅਸਫਲ ਰਹਿੰਦਾ ਹੈ।