ਸਮੱਗਰੀ 'ਤੇ ਜਾਓ

ਜੋਨ ਜੀ. ਟਰੰਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਨ ਜੀ. ਟਰੰਪ
ਪ੍ਰੋਫੈਸਰ ਟਰੰਪ 1979 ਵਿੱਚ
ਜਨਮ
ਜੋਨ ਜਾਰਜ ਟਰੰਪ

(1907-08-21)ਅਗਸਤ 21, 1907
ਨਿਊਯਾਰਕ ਸ਼ਹਿਰ, ਅਮਰੀਕਾ
ਮੌਤਫਰਵਰੀ 21, 1985(1985-02-21) (ਉਮਰ 77)
ਬੋਸਟਨ, ਮੈਸੇਚਿਉਸੇਟਸ, ਅਮਰੀਕਾ
ਰਾਸ਼ਟਰੀਅਤਾਅਮਰੀਕਨ
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਦਸਤਖ਼ਤ

ਜੋਨ ਜਾਰਜ ਟਰੰਪ ਇੱਕ ਅਮਰੀਕੀ ਬਿਜਲੀ ਇੰਜੀਨੀਅਰ, ਖੋਜੀ ਅਤੇ ਭੌਤਿਕ ਵਿਗਿਆਨੀ ਸੀ। ਉਸਨੂੰ ਰੌਨਲਡ ਰੀਗਨ ਨੈਸ਼ਨਲ ਮੈਡਲ ਫਾਰ ਸਾਇੰਸ ਵੀ ਮਿਲਿਆ। ਉਹ ਨੈਸ਼ਨਲ ਅਕੈਡਮੀ ਆਫ ਇੰਜੀਨੀਅਰਿੰਗ ਦਾ ਵੀ ਮੈਂਬਰ ਸੀ[1][2][3]। ਉਹ ਕਾਰੋਬਾਰੀ ਡੋਨਲਡ ਟਰੰਪ ਦਾ ਚਾਚਾ ਸੀ।

ਹਵਾਲੇ

[ਸੋਧੋ]