ਜੋਰੇਲਸ ਬ੍ਰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੋਰੇਲਸ ਬ੍ਰਦਰ
ਤਸਵੀਰ:Jorel's Brother Poster.jpg
ਸ਼ੈਲੀਕਾਮੇਡੀ
ਦੁਆਰਾ ਬਣਾਇਆਜੂਲੀਆਨੋ ਏਨਰੀਕੋ
ਨਿਰਦੇਸ਼ਕ
 • ਜੂਲੀਆਨੋ ਏਨਰੀਕੋ
 • ਰੋਡਰਿਗੋ ਸੋਲਡਾਡੋ
Voices of
 • ਆਂਦਰੇਈ ਦੁਆਰਤੇ
 • ਜੂਲੀਆਨੋ ਏਨਰੀਕੋ
 • ਸੇਜ਼ਰ ਮਾਰਚੇਟੀ
 • ਤਾਨੀਆ ਗੈਦਰਜੀ
 • ਸੇਸੀਲੀਆ ਲੇਮੇਸ
 • ਮੇਲਿਸਾ ਗਾਰਸੀਆ
 • ਹੂਗੋ ਪਿਚੀ ਨੇਟੋ
ਥੀਮ ਸੰਗੀਤ ਸੰਗੀਤਕਾਰ
 • ਚਿਕੋ ਕੁਈਕਾ
 • ਡਾਨੀਅੇਲ ਫੁਰਲਾਨ
 • ਫਾਬੀਓ ਮੋਜ਼ਿਨੇ
 • ਜੂਲੀਆਨੋ ਏਨਰੀਕੋ
ਓਪਨਿੰਗ ਥੀਮ"Irmão do Jorel"
ਕੰਪੋਜ਼ਰ
 • ਰੂਬੇਨ ਫੇਫੇਰ
 • ਵਿਸੇਂਟੇ ਫਾਲੇਕ
ਮੂਲ ਦੇਸ਼ਬ੍ਰਾਜ਼ੀਲ
ਮੂਲ ਭਾਸ਼ਾਪੁਰਤਗਾਲੀ
ਸੀਜ਼ਨ ਸੰਖਿਆ4
No. of episodes104
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾ
 • ਵਿਵੀਅਨ ਅਮਾਡੀਓ
 • ਹਲੀਨਾ ਅਗਾਪੇਜੇਵ
ਨਿਰਮਾਤਾ
 • ਜ਼ੇ ਬ੍ਰਾਂਡਾਓ
 • ਫੇਲਿਪੇ ਟਾਵਰੇਸ
ਲੰਬਾਈ (ਸਮਾਂ)11 ਮਿੰਟ
Production companies
ਰਿਲੀਜ਼
Original networkਕਾਰਟੂਨ ਨੈੱਟਵਰਕ
Original releaseਸਤੰਬਰ 22, 2014 (2014-09-22) –
ਮੌਜੂਦ

ਜੋਰੇਲਸ ਬ੍ਰਦਰ (ਪੁਰਤਗਾਲੀ: Irmão do Jorel) ਬ੍ਰਾਜ਼ੀਲੀ ਕਾਰਟੂਨ ਲੜੀ ਹੈ ਜੋ ਕਿ ਜੂਲੀਆਨੋ ਏਨਰੀਕੋ ਦੁਆਰਾ ਬਣਾਈ ਗਈ ਹੈ ਅਤੇ ਕਾਰਟੂਨ ਨੈੱਟਵਰਕ ਬ੍ਰਾਜ਼ੀਲ ਚੈਨਲ ਉੱਤੇ ਦਿਖਾਈ ਗਈ ਹੈ।[1]

ਪਾਤਰ[ਸੋਧੋ]

 • ਜੋਰੇਲਸ ਬ੍ਰਦਰ (ਆਵਾਜ਼: ਆਂਦਰੇਈ ਦੁਆਰਤੇ) ਇੱਕ 6 ਸਾਲ ਦਾ ਮੁੰਡਾ।
 • ਜੋਰੇਲ (ਆਵਾਜ਼: ਜੂਲੀਆਨੋ ਏਨਰੀਕੋ) ਜੋਰੇਲਸ ਬ੍ਰਦਰ ਦਾ ਵੱਡਾ ਭਰਾ।
 • ਮਿਸਟਰ ਐਡਸਨ (ਆਵਾਜ਼: ਸੇਜ਼ਰ ਮਾਰਚੇਟੀ) ਜੋਰੇਲਸ ਬ੍ਰਦਰ ਦਾ ਪਿਤਾ।
 • ਮਿਸੇਜ਼ ਦਾਨੁਜ਼ਾ (ਆਵਾਜ਼: ਤਾਨੀਆ ਗੈਦਰਜੀ) ਜੋਰੇਲਸ ਬ੍ਰਦਰ ਦੀ ਮਾਂ।
 • ਗ੍ਰੈਨੀ ਗੀਗੀ (ਆਵਾਜ਼: ਸੇਸੀਲੀਆ ਲੇਮੇਸ) ਜੋਰੇਲਸ ਬ੍ਰਦਰ ਦੀ ਦਾਦੀ।
 • ਗ੍ਰੈਨੀ ਜੂਜੂ (ਆਵਾਜ਼: ਮੇਲਿਸਾ ਗਾਰਸੀਆ) ਜੋਰੇਲਸ ਬ੍ਰਦਰ ਦੀ ਮਾਸੂਮ ਦਾਦੀ।
 • ਨਿਕੋ (ਆਵਾਜ਼: ਹੂਗੋ ਪਿਚੀ ਨੇਟੋ) ਜੋਰੇਲਸ ਬ੍ਰਦਰ ਅਤੇ ਜੋਰੇਲ ਦਾ ਵੱਡਾ ਭਰਾ।
 • ਲਾਰਾ (ਆਵਾਜ਼: ਮੇਲਿਸਾ ਗਾਰਸੀਆ) ਇੱਕ 8 ਸਾਲ ਦੀ ਕੁੜੀ।

ਹਵਾਲੇ[ਸੋਧੋ]

 1. Sousa, Matheus (2014-07-23). "Irmão do Jorel estreia em setembro no Cartoon Network". ANMTV (in ਪੁਰਤਗਾਲੀ). Archived from the original on 2014-11-02. Retrieved 2023-08-06.