ਜੋਸਫ਼ ਹੈੱਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਸਫ਼ ਹੈੱਲਰ
ਜਨਮ 1 ਮਈ 1923
ਬਰੂਕਲਿਨ, ਨਿਊਯਾਰਕ
ਨਸਲੀਅਤ ਅਮਰੀਕੀ ਯਹੂਦੀ
ਕਿੱਤਾ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਨਾਟਕਕਾਰ, ਫਿਲਮ ਸਕਰਿਪਟ ਲੇਖਕ[1]
ਦਸਤਖ਼ਤ
ਵਿਧਾ ਵਿਅੰਗ

ਜੋਸਫ਼ ਹੈੱਲਰ' (1 ਮਈ, 1923 - 12 ਦਸੰਬਰ, 1999) ਇੱਕ ਅਮਰੀਕੀ ਵਿਅੰਗ ਨਾਵਲਕਾਰ, ਕਹਾਣੀਕਾਰ , ਅਤੇ ਨਾਟਕਕਾਰ ਸੀ । ਉਹ ਆਪਣੇ ਮਸ਼ਹੂਰ ਵਿਅੰਗ ਨਾਵਲ ਕੈਚ-22 ਲਈ ਜਾਣਿਆ ਜਾਂਦਾ ਹੈ ।

ਹਵਾਲੇ[ਸੋਧੋ]

  1. Fine, Richard A (November 24, 2010), "Joseph Heller", Critical Survey of Long Fiction, EBSCO .