ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
 ਜ਼ੋੰਗਜ਼ੀ |
|
ਹੋਰ ਨਾਂ | ਬਾਕਕਾਂਗ, ਜੋਂਗ |
---|
ਸੰਬੰਧਿਤ ਦੇਸ਼ | ਚੀਨ |
---|
ਇਲਾਕਾ | ਚੀਨੀ ਬੋਲਣ ਵਾਲੇ ਖੇਤਰ |
---|
|
ਮੁੱਖ ਸਮੱਗਰੀ | ਚੀੜ੍ਹੇ ਚੌਲਾਂ ਅਤੇ ਕੇਲੇ ਦੇ ਪੱਤੇ |
---|
ਜ਼ੋੰਗਜ਼ੀ ਜਾਂ ਜੋਂਗ (ਚੀਨੀ: 粽子) ਇੱਕ ਰਵਾਇਤੀ ਚੀਨੀ ਭੋਜਨ ਹੈ ਜੋ ਕੀ ਚੀੜ੍ਹੇ ਚੌਲਾਂ ਦੇ ਨਾਲ ਭਾਂਤੀ ਭਾਂਤੀ ਦੀ ਭਰਤ ਨਾਲ ਭਰਿਆ ਹੁੰਦਾ ਹੈ ਅਤੇ ਬਾਂਸ, ਖਾਰੇ ਅਤੇ ਹੋਰ ਫਲੈਟ ਪੱਤਿਆ ਨਾਲ ਬਣਿਆ ਹੁੰਦਾ ਹੈ। ਇੰਨਾਂ ਨੂੰ ਭਾਪ ਨਾਲ ਜਾਂ ਉਬਾਲਕੇ ਬਣਾਇਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿੱਚ ਇਨ੍ਹਾਂ ਨੂੰ ਚਾਵਲ ਡੰਪਲਿੰਗ (rice dumplings), ਚਿਕਨੇ ਚਾਵਲ ਡੰਪਲਿੰਗ (sticky rice dumplings), ਜਾਂ ਚਾਵਲ ਤਾਮਾਲ(rice tamales) ਦੇ ਤੌਰ 'ਤੇ ਜਾਣਿਆ ਜਾਂਦਾ ਹੈ।
ਜ਼ੋੰਗਜ਼ੀ (ਚਾਵਲ ਡੰਪਲਿੰਗ) ਨੂੰ "ਦੁਆਨਵੂ ਤਿਉਹਾਰ" ਤੇ ਬਣਾਇਆ ਜਾਂਦਾ ਹੈ ਜੋ ਕੀ ਜਿਸ ਨੂੰ ਚੰਦਰ ਕੈਲੰਡਰ (ਅੱਧ -ਜੂਨ ਨੂੰ ਲਗਭਗ ਦੇਰ - ਮਈ) ਦੇ ਪੰਜਵੇਂ ਮਹੀਨੇ ਦੇ ਪੰਜਵੇਂ ਦਿਨ ਤੇ ਆਉਂਦਾ ਹੈ। ਜ਼ੋੰਗਜ਼ੀ ਖਾਣ ਦਾ ਚੀਨ ਵਿੱਚ ਇੱਕ ਪ੍ਰਸਿੱਧ ਵਿਸ਼ਵਾਸ ਹੈ ਜੋ ਕੀ ਕੁ ਯੂਆਨ, ਜੋ ਕੀ ਵੜਿੰਗ ਰਾਜ ਦੇ ਦੌਰਾਨ ਇੱਕ ਮਸ਼ਹੂਰ ਚੀਨੀ ਕਵੀ ਸੀ, ਉਸਦੀ ਮੌਤ ਦੀ ਯਾਦ ਵਿੱਚ ਖਾਇਆ ਜਾਂਦਾ ਹੈ। ਆਪਣੀ ਦੇਸ਼ ਭਗਤੀ ਲਈ ਜਾਨੇ ਜਾਣ ਲਈ ਕ਼ੁ ਯੂਆਨ ਨੇ ਆਪਣੇ ਰਾਜਾ ਅਤੇ ਦੇਸ਼ਵਾਸੀਆਂ ਨੂੰ ਗੁਆਂਢੀ "ਕਿਨ ਰਾਜ" ਦੇ ਪਸਾਰ ਦੀ ਚੇਤਾਵਨੀ ਦੇਣ ਲਈ ਅਸਫ਼ਲ ਕੋਸ਼ਿਸ਼ ਕੀਤੀ। ਅਤੇ ਜਦੋਂ ਕਿਨ ਜਨਰਲ "ਕੀ" ਨੇ 278 ਈਸਵੀ ਪੂਰਵ ਵਿੱਚ "ਯਿੰਗਦੂ","ਚੂ" ਦੀ ਰਾਜਧਾਨੀ ਤੇ ਕਬਜ਼ਾ ਕਰ ਲਿਆ, ਤਦ ਕ਼ੁਯੂਆਨ ਨੇ ਦੁੱਖ ਵਿੱਚ ਆਪਣੇ ਆਪ ਨੂੰ ਮੀਲੂਓ ਨਦੀ ਵਿੱਚ ਛਾਲ ਮਾਰਕੇ ਡੁੱਬਾ ਲਿਆ। ਕਥਾ ਦੇ ਅਨੁਸਾਰ, ਚਾਵਲ ਦੇ ਪੈਕੇਟ ਨਦੀ ਵਿੱਚ ਸੁੱਤੇ ਗਏ ਤਾਂਕਿ ਮੱਛੀਆਂ ਕਵੀ ਦੇ ਸਰੀਰ ਨੂੰ ਨਾ ਖਾਣ।[1]
Variations of zongzi |
---|
| Making (and eating) zongzi |
| Jianshui zongzi without fillings |
| Northern-style (left) and Southern-style (right) zongzi |
| Zongzi both ready to eat (left) and still wrapped in a bamboo leaf (right) |
|