ਸਮੱਗਰੀ 'ਤੇ ਜਾਓ

ਜੌਤੋ ਬਿਤਸਾਰੀਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੌਤੋ ਬਿਤਸਾਰੀਨੀ (ਖੱਬੇ) ਫ਼ਰੂਚੀਓ ਲੈਂਬੌਰਗਿਨੀ (ਵਿਚਕਾਰ) ਅਤੇ ਜਾਨ  ਪਾਉਲੋ (ਸੱਜੇ) ਨਾਲ ਖੜ੍ਹੇ ਹਨ

ਜੌਤੋ ਬਿਤਸਾਰੀਨੀ (6 ਜੂਨ 1926 ਨੂੰ ਕੈਰਚੀਆਨੈਲਾ, ਲੀਵੌਰਨੋ ਸੂਬਾ, ਇਟਲੀ) ਇੱਕ ਇਟਾਲੀਅਨ ਆਟੋਮੋਬਾਈਲ ਇੰਜੀਨੀਅਰ ਹੈ ਜੋ 1950 ਦੇ ਦਹਾਕੇ ਤੋਂ ਲੈ ਕੇ 1970 ਦੇ ਦਹਾਕੇ ਤੱਕ ਸਰਗਰਮ ਰਿਹਾ।