ਜੌਹਨ ਫਲੈਮਸਟੀਡ
ਦਿੱਖ
ਜੌਹਨ ਫਲੈਮਸਟੀਡ | |
---|---|
ਜਨਮ | 19 ਅਗਸਤ, 1646 |
ਮੌਤ | 31 ਦਸੰਬਰ, 1719 (ਉਮਰ 73) |
ਰਾਸ਼ਟਰੀਅਤਾ | ਅੰਗਰਜ਼ੀ |
ਅਲਮਾ ਮਾਤਰ | ਜੇਸੂਸ ਕਾਲਜ ਕੈਂਬਰਿਜ |
ਲਈ ਪ੍ਰਸਿੱਧ | ਪਹਿਲਾ ਸ਼ਾਹੀ ਪੁਲਾੜ ਵਿਗਿਆਨੀ |
ਜੀਵਨ ਸਾਥੀ | ਮਾਰਗ੍ਰੇਟ |
ਵਿਗਿਆਨਕ ਕਰੀਅਰ | |
ਖੇਤਰ | ਪੁਲਾੜ ਵਿਗਿਆਨ |
Influenced | ਜੌਸਿਫ ਕਰਾਸਥਵੇੇਟ ਅਬਰਾਹਿਮ ਸ਼ਾਰਪ |
ਜੌਹਨ ਫਲੈਮਸਟੀਡ (19 ਅਗਸਤ, 1646 – 31 ਦਸੰਬਰ, 1719) ਬਰਤਾਨਵੀ ਖਗੋਲ ਵਿਗਿਆਨੀ ਸੀ। ਉਸ ਨੇ ਯੂਨਾਨ ਵਿੱਚ ਵਿਸ਼ਵ ਪ੍ਰਸਿੱਧ ਖਗੋਲੀ ਪ੍ਰਯੋਗਸ਼ਾਲਾ ਬਣਾਈ। ਉਹ ਟੈਲੀਸਕੋਪ ਦੀ ਵਰਤੋਂ ਨਾਲ ਪਹਿਲਾ ਆਧੁਨਿਕ ਸਟਾਰਮੈਪ ਤਿਆਰ ਕਰਨ 'ਚ ਸਫਲ ਹੋਇਆ। ਉਸ ਨੇ ਲਗਭਗ 3000 ਤਾਰਿਆਂ ਨੂ ਤਰਤੀਬ ਵਾਰ ਕੀਤਾ।[1] ਉਹ ਹਰ ਤੱਥ ਦੀ ਤਹਿ ਤਕ ਪਹੁੰਚਣ ਵਿੱਚ ਸੰਪੂਰਨ ਸੀ। ਉਹ ਨੇ ਆਪਣੀਆਂ ਪ੍ਰੇਖਣ ਅਤੇ ਲੱਭਤਾਂ ਨੂੰ ਉਸ ਸਮੇਂ ਪ੍ਰਕਾਸ਼ਿਤ ਕਰਵਾਇਆ ਜਦੋਂ ਉਸ ਨੂੰ ਇਹ ਯਕੀਨ ਹੋ ਗਿਆਨ ਿਕ ਇਹ ਸਹੀ ਹਨ। ਉਸ ਦੇ ਸਮਕਾਲੀ ਵਿਗਿਆਨੀ ਆਇਜ਼ਕ ਨਿਊਟਨ ਅਤੇ ਐਡਮੰਡ ਹੇਲੇ ਨੂੰ ਇਹ ਵਿਗਿਆਨੀ ਪਸੰਦ ਨਹਿਂ ਸੀ। ਜਦੋਂ ਫਲੈਮਸਟੀਡ ਨੇ ਆਪਣੇ ਪ੍ਰੇਖਣ ਅਤੇ ਲੱਭਤਾਂ ਬਾਰੇ ਆਪਣੇ ਅਧਿਐਨ ਨੂੰ ਪ੍ਰਕਾਸ਼ਿਤ ਨਾ ਕੀਤਾ ਤਾਂ ਐਡਮੰਡ ਹੇਲੇ ਨੇ ਇਨ੍ਹਾਂ ਨੂੰ ਪ੍ਰਾਪਤ ਕਰਵਾਇਆ। ਉਹ ਇਕਦਮ ਗੁੱਸੇ ਵਿੱਚ ਆ ਸਾਰੀਆਂ ਛਪੀ ਕਿਤਾਬ ਸਾੜ ਦਿੱਤਾ।
ਹਵਾਲੇ
[ਸੋਧੋ]- ↑ Chambers, Robert (1864) Chambers Book of Days