ਸਮੱਗਰੀ 'ਤੇ ਜਾਓ

ਜੌਹਨ ਲੇਵਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਹਨ ਲੇਵਿਸ (1 ਫਰਵਰੀ 1889 - 12 ਫਰਵਰੀ 1976) ਬਰਤਾਨਵੀ ਇਕਵਾਦੀ ਨੇਤਾ ਅਤੇ ਮਾਰਕਸਵਾਦੀ ਚਿੰਤਕ ਸੀ ਜਿਸਨੇ ਦਰਸ਼ਨ, ਧਰਮ ਅਤੇ ਮਾਨਵ ਵਿਗਿਆਨ ਦੇ ਖੇਤਰ ਵਿੱਚ ਖੋਜ ਕਾਰਜ ਕੀਤਾ। ਜਾਹਨ ਲੇਵਿਸ ਨੂੰ ਜਾਹਨ ਲੇਵਿਸ ਫਿਲਾਸਫ਼ਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਸਨੇ ਜ਼ਿਆਦਾਤਰ ਖੋਜ ਕਾਰਜ ਫਿਲਾਸਫ਼ੀ ਸੰਬੰਧੀ ਹੀ ਕੀਤਾ।

ਵਿੱਦਿਆ

[ਸੋਧੋ]

ਜਾਹਨ ਲੇਵਿਸ ਨੇ ਡਲਵਿਚ ਕਾਲਜ ਅਤੇ ਯੂਨੀਵਰਸਿਟੀ ਕਾਲਜ ਲੰਡਨ ਤੋਂ ਬੀ.ਐੱਸ.ਸੀ. ਦੀ ਡਿਗਰੀ ਕੀਤੀ ਤੇ ਉਸ ਤੋਂ ਬਾਅਦ ਕੱਟੜ ਈਸਾਈ ਬਣ ਗਿਆ ਪਰ ਥੋੜੇ ਸਮੇਂ ਬਾਅਦ ਹੀ ਚਰਚ ਛੱਡ ਕੇ ਸਮਾਜਿਕ ਕੰਮਾਂ ਵੱਲ ਰੁਚਿਤ ਹੋ ਗਿਆ। ਉਸਨੇ ਆਪਣੀ ਪੀ. ਐੱਚ. ਡੀ. ਦੀ ਡਿਗਰੀ ਫਿਲਾਸਫ਼ੀ ਵਿਸ਼ੇ ਵਿੱਚ ਯੂਨੀਵਰਸਿਟੀ ਆਫ਼ ਬਰਮਿੰਘਮ ਤੋਂ ਕੀਤੀ। ਕਾਰਲ ਮਾਰਕਸ ਦੀ ਫਿਲਾਸਫ਼ੀ ਸੰਬੰਧੀ ਖੋਜ ਕਾਰਜ ਦੌਰਾਨ ਹੀ ਉਹ ਮਾਰਕਸਵਾਦੀ ਚਿੰਤਕ ਬਣਿਆ।

ਖੋਜ ਕਾਰਜ

[ਸੋਧੋ]
  • ਦ ਯੁਨੀਕਨੈੱਸ ਆਫ਼ ਮੈਨ
  • ਦ ਮਾਰਕਸਿਜ਼ਮ ਆਫ਼ ਮਾਰਕਸ
  • ਮੈਕਸ ਵੈਬਰ ਐਂਡ ਵੈਲਿਉ ਫਰੀ ਸ਼ੋਸ਼ਿਆਲੋਜੀ
  • ਦ ਲਾਈਫ਼ ਐਂਡ ਟੀਚਿੰਗ ਆਫ਼ ਕਾਰਲ ਮਾਰਕਸ
  • ਮੈਨ ਐਂਡ ਐਵੋਲੂਸ਼ਨ
  • ਮਾਰਕਸਿਜ਼ਮ ਐਂਡ ਦ ਓਪਨ ਮਾਈਂਡ
  • ਟੈਕਸਟ ਬੁੱਕ ਆਫ਼ ਮਾਰਕਸਿਸਟ ਫਿਲਾਸਫ਼ੀ
  • ਦ ਲਾਗ ਆਫ਼ ਦ ਪਾਇਓਨੀਰਜ਼
  • ਸ਼ੋਸ਼ਿਆਲਿਜ਼ਮ ਐਂਡ ਦ ਇਨਡਿਵਿਜ਼ੂਅਲ
  • ਕਰਿਸਚੈਨਿਟੀ ਐਂਡ ਦ ਸ਼ੋਸ਼ਲ ਰੈਵੋਲੂਸ਼ਨ
  • ਟੀਚ ਯੂਅਰਸੈਲਫ਼ ਏ ਹਿਸਟਰੀ ਆਫ਼ ਫਿਲਾਸਫ਼ੀ

ਹਵਾਲੇ

[ਸੋਧੋ]
  • The Anglo-Marxists: A Study in Ideology and Culture, by Edwin A. Roberts, Rowman & Littlefields 1997. A chapter is devoted to John Lewis.