ਜੰਗਲੀ ਮੁਰਗਾ
Jump to navigation
Jump to search
colspan=2 style="text-align: centerਜੰਗਲੀ ਮੁਰਗਾ Temporal range: Late Miocene-Holocene | |
---|---|
![]() | |
Green junglefowl, (Gallus varius) cock | |
colspan=2 style="text-align: centerਵਿਗਿਆਨਿਕ ਵਰਗੀਕਰਨ | |
ਜਗਤ: | Animalia |
ਸੰਘ: | Chordata |
ਵਰਗ: | Aves |
ਤਬਕਾ: | Galliformes |
ਪਰਿਵਾਰ: | Phasianidae |
ਉੱਪ-ਪਰਿਵਾਰ: | Phasianinae |
ਜਿਣਸ: | Gallus Brisson, 1760 |
Species | |
|
ਜੰਗਲੀ ਮੁਰਗੇ ਦੀਆਂ ਚਾਰ ਪ੍ਰਜਾਤੀਆਂ ਹਨ ਅਤੇ ਇਹ ਭਾਰਤ, ਦਖਣੀ ਪੂਰਬੀ ਏਸ਼ੀਆ, ਸ੍ਰੀ ਲੰਕਾ ਅਤੇ ਇੰਡੋਨੇਸ਼ੀਆ ਵਿੱਚ ਮਿਲਦੀਆਂ ਹਨ। ਇਹਨਾਂ ਦੀ ਇੱਕ ਕਿਸਮ ਜੋ ਲਾਲ ਰੰਗ ਦੀ ਹੁੰਦੀ ਹੈ, ਜੋ ਘਰੇਲੂ ਤੌਰ 'ਤੇ ਪਾਲਤੂ ਮੁਰਗੇ ਦੀ ਕਿਸਮ ਨਾਲ ਮਿਲਦੀ ਜੁਲਦੀ ਹੁੰਦੀ ਹੈ।[1]