ਜੰਗਲ 'ਚ ਖੜੀ ਚਿੱਟੇ ਕਪੜਿਆਂ ਵਾਲੀ ਕੁੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੰਗਲ 'ਚ ਖੜੀ ਚਿੱਟੇ ਕਪੜਿਆਂ ਵਾਲੀ ਕੁੜੀ, ਅਗਸਤ 1882, ਕੈਨਵਸ ਉੱਤੇ ਤੈਲ ਚਿੱਤਰ,, ਕਰੋਲਰ-ਮੂਲਰ ਮਿਊਜ਼ੀਅਮ, ਨੀਦਰਲੈਂਡਜ਼ (ਐਫ 8)

ਜੰਗਲ 'ਚ ਖੜੀ ਚਿੱਟੇ ਕਪੜਿਆਂ ਵਾਲੀ ਕੁੜੀ 1882 ਵਿੱਚ ਵਿਨਸੈਂਟ ਵੈਨ ਗੌਂਗ ਦੁਆਰਾ ਬਣਾਇਆ ਗਿਆ ਇੱਕ ਤੈਲ ਚਿੱਤਰ ਹੈ।