ਜੰਗੀ ਯਾਦਗਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਲਬਰਨ, ਆਸਟਰੇਲੀਆ ਵਿਖੇ ਸ਼ਰਾਈਨ ਆਫ਼ ਰਿਮੈਂਬਰੈਂਸ

ਜੰਗੀ ਯਾਦਗਾਰ ਇੱਕ ਅਜਿਹੀ ਇਮਾਰਤ, ਸਮਾਰਕ, ਬੁੱਤ ਜਾਂ ਹੋਰ ਮਹਿਲ-ਮਾੜੀ ਹੁੰਦੀ ਹੈ ਜੋ ਕਿਸੇ ਜੰਗ ਵਿਚਲੀ ਜਿੱਤ ਨੂੰ ਮਨਾਉਣ ਜਾਂ ਕਿਸੇ ਜੰਗ ਵਿੱਚ ਹਲਾਕ ਜਾਂ ਫੱਟੜ ਹੋਏ ਲੋਕਾਂ ਨੂੰ ਯਾਦ ਕਰਨ ਵਾਸਤੇ ਉਸਾਰੀ ਜਾਂਦੀ ਹੈ।