ਜੰਮੂ ਅਤੇ ਕਸ਼ਮੀਰ ਸੈਰ ਸਪਾਟਾ ਵਿਕਾਸ ਨਿਗਮ
ਦਿੱਖ
![]() | |
ਮੂਲ ਨਾਮ | ਸੈਰ ਸਪਾਟਾ ਵਿਭਾਗ, ਜੰਮੂ ਅਤੇ ਕਸ਼ਮੀਰ |
---|---|
ਕਿਸਮ | ਸਰਕਾਰ |
ਉਦਯੋਗ | ਟੂਰਿਜ਼ਮ |
ਸਥਾਪਨਾ | ਫਰਵਰੀ 13, 1970ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ ਵਿੱਚ[1] |
ਮੁੱਖ ਦਫ਼ਤਰ | ਸ਼੍ਰੀਨਗਰ , ਭਾਰਤ |
ਸੇਵਾ ਦਾ ਖੇਤਰ | ਜੰਮੂ ਅਤੇ ਕਸ਼ਮੀਰ |
ਉਤਪਾਦ | ਹੋਟਲ, ਰੈਸਟੋਰੈਂਟ, ਰਿਹਾਇਸ਼ |
ਮਾਲਕ | ਜੰਮੂ ਅਤੇ ਕਸ਼ਮੀਰ ਸਰਕਾਰ |
ਵੈੱਬਸਾਈਟ | jktdc tourism |
ਜੰਮੂ ਅਤੇ ਕਸ਼ਮੀਰ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (JKTDC) ਜੰਮੂ ਅਤੇ ਕਸ਼ਮੀਰ ਸਰਕਾਰ ਦੀ ਮਲਕੀਅਤ ਵਾਲੀ ਕੰਪਨੀ ਹੈ ਜਿਸ ਨੂੰ ਸਰਕਾਰੀ ਹੋਟਲਾਂ ਅਤੇ ਕੇਟਰਿੰਗ ਅਦਾਰਿਆਂ ਦਾ ਪ੍ਰਬੰਧਨ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਇਹ 1970 ਵਿੱਚ ਸਥਾਪਿਤ ਕੀਤੀ ਗਈ ਸੀ। ਨਿਗਮ ਰਾਜ ਭਰ ਵਿੱਚ 37 ਰੈਸਟੋਰੈਂਟ ਚਲਾ ਰਿਹਾ ਹੈ।[2]
ਹਵਾਲੇ
[ਸੋਧੋ]- ↑ "JAMMU AND KASHMIR TOURISM DEVELOPMENT CORPORATION LIMITED - Company, directors and contact details". zaubacorp.com (in ਅੰਗਰੇਜ਼ੀ).
- ↑ "About JKTDC". jktdc.co.in. Retrieved 27 October 2018.