ਜੱਗੀ ਬਰਾੜ ਸਮਾਲਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜੱਗੀ ਬਰਾੜ ਤੋਂ ਰੀਡਿਰੈਕਟ)

ਜੱਗੀ ਬਰਾੜ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਲਸਰ ਤੋਂ ਇੱਕ ਪਰਵਾਸੀ ਪੰਜਾਬੀ ਕਵੀ, ਕਹਾਣੀਕਾਰ ਅਤੇ ਲੇਖਿਕਾ ਹੈ।[1] ਉਹ ਅਕਾਲੀ ਪਰਿਵਾਰ ਦੇ ਮਾਸਟਰ ਜੋਗਿੰਦਰ ਸਿੰਘ ਬਰਾੜ ਦੀ ਹੋਣਹਾਰ ਬੇਟੀ ਹੈ।

ਰਚਨਾਵਾਂ[ਸੋਧੋ]

ਕਵਿਤਾ[ਸੋਧੋ]

  • ਕਸਤੂਰੀ (2014)
  • ਵੰਝਲੀ (2016)
  • ਕੱਤਣੀ (2019)

ਕਹਾਣੀਆਂ[ਸੋਧੋ]

  • ਉਸਦੀ ਡਾਇਰੀ ਦੇ ਪੰਨੇ (1988)
  • ਕੈਨੇਡੀਅਨ ਪਾਸਪੋਰਟ (2023)

ਹੋਰ[ਸੋਧੋ]

  • ਸਮਾਲਸਰ ਮੇਰਾ ਪਿੰਡ (2021)
  • ਦਰਵਾਜ਼ਾ ਖੁੱਲ੍ਹਾ ਹੈ

ਹਵਾਲੇ[ਸੋਧੋ]

  1. Service, Tribune News. "ਜੱਗੀ ਬਰਾੜ ਦਾ ਕਹਾਣੀ ਸੰਗ੍ਰਿਹ 'ਕੈਨੇਡੀਅਨ ਪਾਸਪੋਰਟ' ਲੋਕ ਅਰਪਣ". Tribuneindia News Service. Retrieved 2023-05-18.