ਝਾਰਖੰਡੇ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਝਾਰਖੰਡੇ ਰਾਏ (1902 - 18 ਮਾਰਚ 1987) ਭਾਰਤੀ ਕਮਿਊਨਿਸਟ ਸਿਆਸਤਦਾਨ, ਪੂਰਵਾਂਚਲ ਵਿੱਚ ਕਮਿਉਨਿਸਟ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।[1]

ਜ਼ਿੰਦਗੀ[ਸੋਧੋ]

ਝਾਰਖੰਡੇ ਰਾਏ ਦਾ ਜਨਮ 1902 ਵਿੱਚ ਪੂਰਬੀ ਉੱਤਰ ਪ੍ਰਦੇਸ਼ ਦੇ ਅਮਿਲਾ ਪਿੰਡ ਵਿੱਚ ਹੋਇਆ ਸੀ।

ਹਵਾਲੇ[ਸੋਧੋ]

  1. "Communists struggle to maintain a toehold". The Hindu. 2004-04-06. Archived from the original on 2004-07-07. Retrieved 2009-01-11. {{cite news}}: Unknown parameter |dead-url= ignored (help)