ਝੋਕ ਮੇਹਰ ਸ਼ਾਹ
ਦਿੱਖ
ਝੋਕ ਮੇਹਰ ਸ਼ਾਹ ਯੂਨੀਅਨ ਕੌਂਸਲ ਪੰਜਗਰਾਈਂ ਨਸ਼ਾਇਬ, ਦਰਿਆ ਖਾਨ ਤਹਿਸੀਲ, ਭੱਕਰ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਦਾ ਇੱਕ ਪਿੰਡ ਹੈ।
ਇਸ ਜ਼ਿਲੇ ਦੇ ਤਿੰਨ ਪਿੰਡਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਨਾਮ ਤਿੰਨ ਭਰਾਵਾਂ ਦੇ ਨਾਵਾਂ ਤੇ ਰੱਖਿਆ ਗਿਆ ਸੀ: ਝੋਕ ਮੇਹਰ ਸ਼ਾਹ, ਝੋਕ ਕਲੰਦਰ ਸ਼ਾਹ ਅਤੇ ਝੋਕ ਲਾਲ ਸ਼ਾਹ।
ਇਹ 31°54′N 71°06′E / 31.9°N 71.1°E, 'ਤੇ [1] ਸਿੰਧੂ ਨਦੀ ਦੇ ਪੂਰਬੀ ਕੰਢੇ ਉੱਤੇ ਪੰਜਗਿਰਾਈਂ ਦੇ ਪੱਛਮ ਵੱਲ ਸਥਿਤ ਹੈ। ਝੋਕ ਮੇਹਰ ਸ਼ਾਹ ਦੀ ਆਬਾਦੀ 2017 ਦੀ ਜਨਗਣਨਾ ਅਨੁਸਾਰ 2,298 ਹੈ।
ਪਿੰਡ ਦੇ ਮੁੱਖ ਨਸਲੀ ਸਮੂਹ ਘੁਮਾਰ, ਸਈਅਦ, ਨੂਨ, ਝੁੰਜ, ਗੋਰਾਈ, ਬਾਭਨ, ਮਾਛੀ, ਦੀਰਖਾਨ ਅਤੇ ਮੁਹਾਣਾ ਹਨ।