ਝੰਡਾ ਅਮਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਝੰਡਾ ਅਮਲੀ ਹਾਸਰਸ ਕਲਾਕਾਰ ਭਗਵੰਤ ਮਾਨ ਦੁਆਰਾ ਰਚਿਆ ਅਤੇ ਪੇਸ਼ ਕੀਤਾ ਜਾਂਦਾ ਇੱਕ ਹਾਸਰਸ ਕਿਰਦਾਰ ਹੈ। ਇਹ ਸਾਦਾ ਕੁੜ੍ਹਤਾ-ਚਾਦਰਾ ਪਾਉਂਦਾ ਹੈ ਅਤੇ ਸਿਰ ਉੱਤੇ ਸਾਫਾ ਬੰਨਦਾ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]