ਟਰਾਂਸਜੈਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਰਾਂਸਜੈਂਡਰ ਵਿਅਕਤੀ ਆਪਣੀ ਸਰੀਰਕ ਬਣਤਰ ਵਾਲੀ ਹੋਂਦ ਅਤੇ ਆਪਣੇ ਅੰਦਰ ਹੋਣ ਵਾਲੇ ਪਰਿਵਰਤਨਾਂ ਵਿੱਚ ਵਖਰੇਵਾਂ ਮਹਿਸੂਸ ਕਰਦੇ ਹਨ।[1][2][3] ਟਰਾਂਸਜੈਂਡਰ  ਇੱਕ ਛਤਰੀ ਸੰਕਲਪ ਹੈ ਜੋ ਟਰਾਂਸ-ਮਰਦ ਅਤੇ ਟਰਾਂਸ-ਔਰਤ ਦੋਹਾਂ ਲਈ ਵਰਤਿਆ ਜਾਂਦਾ ਹੈ।

ਭੋਪਾਲ ਮੱਧ ਪ੍ਰਦੇਸ਼ ਵਿੱਚ ਟਰਾਂਸਜੈਂਡਰ ਲਈ ਪਹਿਲਾ ਜਨਤਕ ਟਾਇਲਟ

ਹਵਾਲੇ[ਸੋਧੋ]

  1. Stroud District Council "Gender Equality SCHEME AND ACTION PLAN 2007" Archived 2008-02-27 at the Wayback Machine., defines the state of being transgender as "Non-identification with, or non-presentation as, the sex (and assumed gender) one was assigned at birth."
  2. Gay and Lesbian Alliance Against Defamation.
  3. "USI LGBT Campaign - Transgender Campaign" (retrieved 11 January 2012) defines transgender people as "People who were assigned a sex, usually at birth and based on their genitals, but who feel that this is a false or incomplete description of themselves."