ਸਮੱਗਰੀ 'ਤੇ ਜਾਓ

ਟਰਾਂਸ ਔਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟਰਾਂਸ ਔਰਤ (ਟਰਾਂਸ-ਔਰਤ ਜਾਂ ਟਰਾਂਸਔਰਤ) ਇੱਕ ਔਰਤ ਹੁੰਦੀ ਹੈ, ਜਿਸਨੂੰ ਜਨਮ ਸਮੇਂ ਮਰਦ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ ਜਾਂ ਜੋ ਜਨਮ ਸਮੇਂ ਮਰਦ ਹੁੰਦੀ ਹੈ। ਟਰਾਂਸ ਔਰਤਾਂ ਲਿੰਗ ਡਾਇਸਫੋਰੀਆ ਦਾ ਅਨੁਭਵ ਕਰ ਸਕਦੀਆਂ ਹਨ ਅਤੇ ਇਹ ਤਬਦੀਲੀ ਕਰਵਾ ਸਕਦੀਆਂ ਹਨ। ਇਸ ਪ੍ਰਕਿਰਿਆ ਵਿੱਚ ਆਮ ਤੌਰ 'ਤੇ ਹਾਰਮੋਨ ਤਬਦੀਲ ਥੈਰੇਪੀ ਅਤੇ ਕਦੀ ਕਦੀ ਸੈਕਸ ਮੁੜ-ਨਿਰਧਾਰਣ ਜਾਂ ਤਬਦੀਲ ਸਰਜਰੀ ਹੁੰਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਸਹਾਇਤਾ ਮਿਲ ਸਕਦੀ ਹੈ। ਇਥੋਂ ਤੱਕ ਕਿ ਇਸ ਨਾਲ ਲਿੰਗ ਡਾਇਸਫੋਰੀਆ ਨੂੰ ਵੀ ਪੂਰੀ ਤਰ੍ਹਾਂ ਹੱਲ ਕੀਤਾ ਜਾਂਦਾ ਹੈ। ਟਰਾਂਸ ਔਰਤਾਂ ਹੈਟਰੋਸੈਕਸੁਅਲ, ਸਮਲਿੰਗੀ, ਬਾਇਸੈਕਸੁਅਲ, ਗੈਰ-ਬਾਇਨਰੀ ਜਾਂ ਕੂਈਰ ਨਾਲ ਸਬੰਧਿਤ ਕਿਸੇ ਵੀ ਪਛਾਣ ਵਾਲੀ ਹੋ ਸਕਦੀ ਹੈ।[1]

ਹਵਾਲੇ

[ਸੋਧੋ]
  1. "Lesbian, Gay, Bisexual and Transgender Health". Centers for Disease Control and Prevention. 18 May 2017. Retrieved 27 July 2018.