ਸਮਲਿੰਗਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਮਲਿੰਗੀ ਤੋਂ ਰੀਡਿਰੈਕਟ)
2011 TW-KHH 2nd LGBT Pride DSC7323 (6181587842).jpg
NYC Pride Parade 2012 - 072 (7457208302).jpg

ਸਮਲਿੰਗਕਤਾ ਦਾ ਅਰਥ ਕਿਸੇ ਵਿਅਕਤੀ ਦਾ ਸਮਾਨ ਲਿੰਗ ਦੇ ਲੋਕਾਂ ਦੇ ਪ੍ਰਤੀ ਯੋਨ ਅਤੇ ਰੋਮਾਂਸਪੂਰਵਕ ਰੂਪ ’ਚ ਆਕਰਸ਼ਤ ਹੋਣਾ ਹੈ। ਉਹ ਪੁਰਸ਼, ਜੋ ਹੋਰ ਪੁਰਸ਼ਾਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਪੁਰਸ਼ ਸਮਲਿੰਗੀ ਜਾਂ ਗੇਅ, ਅਤੇ ਜੋ ਮਹਿਲਾ ਕਿਸੇ ਹੋਰ ਮਹਿਲਾ ਦੇ ਪ੍ਰਤੀ ਆਕਰਸ਼ਤ ਹੁੰਦੀਆਂ ਹਨ ਉਸਨੂੰ ਮਹਿਲਾ ਸਮਲਿੰਗੀ ਜਾਂ ਲੈਸਬੀਅਨ ਆਖਿਆ ਜਾਂਦਾ ਹੈ। ਜੋ ਲੋਕ ਮਹਿਲਾ ਅਤੇ ਪੁਰਸ਼ ਦੋਨ੍ਹੋਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਦੁਲਿੰਗੀ ਆਖਿਆ ਜਾਂਦਾ ਹੈ। ਕੁੱਲ ਮਿਲਾ ਕੇ ਸਮਲੈਂਗਿਕ, ਉਭਇਲੈਂਗਿਕ, ਅਤੇ ਲਿੰਗਪਰਿਵਰਤੀਤ ਲੋਕਾਂ ਨੂੰ ਮਿਲਾ ਕੇ ਐਲਜੀਬੀਟੀ (ਅੰਗਰੇਜੀ: LGBT) ਭਾਈਚਾਰਾ ਬਣਦਾ ਹੈ। ਇਹ ਕਹਿਣਾ ਔਖਾ ਹੈ ਕਿ ਕਿੰਨੇ ਲੋਕ ਸਮਲਿੰਗੀ ਹੈ। ਸਮਲੈਂਗਿਕਤਾ ਦਾ ਅਸਤੀਤਵ ਸਾਰੇ ਸਭਿਆਚਾਰਾਂ ਅਤੇ ਦੇਸ਼ਾਂ ਵਿੱਚ ਪਾਇਆ ਗਿਆ ਹੈ, ਹਾਲਾਂਕਿ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਇਸ ਗੱਲ ਦਾ ਖੰਡਨ ਕਰਦੀ ਹੈ।

     ਕੋਈ ਜਾਣਕਾਰੀ ਨਹੀਂ ਸਮਲਿੰਗੀ ਕਾਨੂੰਨੀ      ਸਮਲਿੰਗੀ ਵਿਆਹ ਅਨੁਮਾਨਿਏ      ਸਮਲਿੰਗੀ ਸੰਯੋਜਨ (ਜੋੜੇ) ਅਨੁਮਾਨਿਏ      ਅੰਤਰਰਾਸ਼ਟਰੀ ਵਿਆਹ ਅਨੁਗਿਆ ਪੱਤਰਾਂ ਨੂੰ ਮਾਨਤਾ      ਸਮਲਿੰਗੀ ਸੰਯੋਜਨਾਂ ਨੂੰ ਅਨੁਮਤੀ ਨਹੀਂ ਸਮਲੈਂਗਿਕਤਾ ਗ਼ੈਰਕਾਨੂੰਨੀ      ਹੇਠਲਾ ਦੰਡ      ਵੱਡਾ ਦੰਡ      ਆਜੀਵਨ ਸਜਾ      ਮ੍ਰਿਤੂ ਦੰਡ

ਹਵਾਲੇ[ਸੋਧੋ]